Contact Us
  0°C
mode_comment Editor calendar_month 13.08.23  watch_later 02.27 PM  timeline 210540  numbers 545  arrow_drop_down6
ਸੈਕਸ ਕਰਨ ਤੋਂ ਬਾਅਦ ਵੀ ਲੜਕੀਆਂ ਚਾਹੁੰਦੀਆਂ ਹਨ ਆਦਮੀ ਕੋਲੋਂ ਇਹ ਚੀਜਾਂ ਕਦੇ ਨਹੀਂ ਸੋਚਿਆ ਹੋਵੇਗਾ

ਹੋ ਸਕਦਾ ਹੈ ਕਿ ਸੈਕਸ ਕਰਨ ਤੋਂ ਬਾਅਦ ਆਦਮੀਆਂ ਦੇ ਮਨ ਵਿੱਚ ਕੁਝ ਨਾ ਆਵੇ, ਪਰ ਲੜਕੀਆਂ ਦੇ ਮਨ ਵਿੱਚ ਬਹੁਤ ਇਛਾਵਾਂ ਹੁੰਦੀਆਂ ਹਨ, ਅਸੀਂ ਤੁਹਾਨੂੰ ਕੁਝ ਚੀਜਾਂ ਦੱਸਾਂਗੇ ਜੋ ਕਿ ਲੜਕੀ ਸੈਕਸ ਤੋਂ ਬਾਅਦ ਆਦਮੀ ਕੋਲੋ ਚਾਹੁੰਦੀ ਹੈ, ਪਰ ਜਿਆਦਾਤਰ ਆਦਮੀ ਇਸ ਗੱਲ ਨੂੰ ਨਜਰਅੰਦਾਜ ਕਰ ਦਿੰਦੇ ਹਨ ਜੋ ਕਿ ਹੇਠ ਲਿਖੇ ਅਨੁਸਾਰ ਹਨ.

ਸੈਕਸ ਕਰਨ ਦੇ ਤੁਰੰਤ ਬਾਅਦ ਕਦੇ ਵੀ ਨਾ ਸੌਂਵੋ. ਇਸ ਨਾਲ ਔਰਤ ਨੂੰ ਮਹਿਸੂਸ ਹੁੰਦਾ ਹੈ ਕਿ ਤੁਸੀਂ ਸਿਰਫ ਸੈਕਸ ਲਈ ਹੀ ਉਸ ਦੇ ਨੇੜੇ ਆਉਂਦੇ ਹੋ. ਸੈਕਸ ਦੇ ਬਾਅਦ, ਤੁਸੀਂ ਆਪਣੇ ਸਾਥੀ ਨਾਲ ਸਪੂਨ ਫਿਟਿੰਗ ਪੋਜੀਸਨ ਵਿੱਚ ਲੇਟ ਜਾਓ. ਅਤੇ ਹਲਕੇ ਜਿਹੇ ਹੱਥਾਂ ਨਾਲ ਆਪਣੇ ਪਾਰਟਨਰ ਨੂੰ ਛੂਹੋ ਅਤੇ ਪਿਆਰ ਦੀਆਂ ਗੱਲਾਂ ਕਰੋ.

ਸੈਕਸ ਦੀ ਚਰਮ ਸੀਮਾ ਤੇ ਪਹੁੰਚਣ ਤੋਂ ਬਾਅਦ ਵੀ, ਔਰਤਾਂ ਆਪਣੇ ਸਾਥੀ ਨਾਲ ਗੱਲ ਕਰਨਾ ਪਸੰਦ ਕਰਦੀਆਂ ਹਨ. ਅਜਿਹੇ 'ਚ ਜੇਕਰ ਤੁਸੀਂ ਉਹਨਾਂ ਨੂੰ ਕਿਸ ਕਰੋਗੇ ਤਾਂ ਉਨ੍ਹਾਂ ਨੂੰ ਚੰਗਾ ਲੱਗੇਗਾ.

ਸੈਕਸ ਤੋਂ ਬਾਅਦ ਉਹਨਾਂ ਦੀਆਂ ਇੱਛਾਵਾਂ ਬਾਰੇ ਪੁੱਛੋ. ਉਨ੍ਹਾਂ ਦੀਆਂ ਇੱਛਾਵਾਂ ਪੂਰੀਆਂ ਕਰਕੇ, ਤੁਸੀਂ ਆਪਣੇ ਪਿਆਰ ਭਰੇ ਜੀਵਨ ਵਿੱਚ ਖੁਸ਼ੀਆਂ ਨੂੰ ਦੁੱਗਣਾ ਕਰ ਸਕਦੇ ਹੋ..

Popular Post
Advertisement
Trending