Contact Us
  0°C
mode_comment Editor calendar_month 03.07.19  watch_later 07.33 PM  timeline 110330  numbers 1023  arrow_drop_down1
ਆਦਮੀ ਦਾ ਲਿੰਗ ਛੋਟਾ ਹੋਣ ਕਾਰਨ ਲੜਕੀ ਨੇ ਦਿੱਤਾ ਤਲਾਕ

ਅੱਜ ਅਸੀਂ ਤੁਹਾਨੂੰ ਅਜਿਹੀ ਖਬਰ ਦੱਸਣ ਜਾ ਰਹੇ ਹਾਂ ਜਿਸ ਤੇ ਯਕੀਨ ਕਰਨਾ ਥੋੜਾ ਮੁਸ਼ਕਿਲ ਲੱਗਦਾ ਹੈ. ਪਰ ਇਹ ਬਿਲਕੁੱਲ ਸੱਚ ਹੈ. ਇੱਕ ਇੰਟਰਨੈਟ ਬਲੌਗ ਦੀ ਖਬਰ ਅਨੁਸਾਰ 52 ਸਾਲ ਦੀ ਅੋਰਤ ਨੇ ਆਪਣੇ 55 ਸਾਲ ਦੇ ਪਤੀ ਤੋਂ ਤਲਾਕ ਲੈ ਲਿਆ ਹੈ. ਔਰਤ ਨੇ ਕਿਹਾ ਹੈ ਕਿ ਉਸਦੇ ਪਤੀ ਦਾ ਲਿੰਗ ਬਹੁਤ ਹੀ ਛੋਟਾ ਹੈ ਅਤੇ ਇੱਕ ਬੱਚੇ ਦੇ ਲਿੰਗ ਵਰਗਾ ਹੈ ਅਤੇ ਸਿਰਫ ਹੀ 5 ਸੈਂਟੀਮੀਟਰ ਦਾ ਹੈ. ਪਹਿਲਾ ਵੀ ਇਸ ਔਰਤ ਦਾ ਤਲਾਕ ਹੋਇਆ ਸੀ ਤੇ ਬਾਅਦ ਵਿੱਚ ਇਸ ਔਰਤ ਨੇ ਇਸ ਵਿਅਕਤੀ ਨਾਲ ਸ਼ਾਦੀ ਕੀਤੀ ਸੀ. ਉਸਨੇ ਦੱਸਿਆ ਕਿ ਪਹਿਲਾ ਤਾ ਉਸਦਾ ਪਤੀ ਸੈਕਸ ਕਰਨ ਲਈ ਉਸਨੂੰ ਟਾਲਦਾ ਰਿਹਾ ਪਰ ਜਦੋਂ ਹੀ ਉਸ ਔਰਤ ਨੂੰ ਪਤਾ ਲੱਗਿਆ ਕਿ ਲਿੰਗ ਦੇ ਛੋਟੇ ਸਾਈਜ ਕਾਰਨ ਉਹ ਸੈਕਸ ਨਹੀਂ ਕਰਨਾ ਚਾਹੁੰਦਾ ਤਾਂ ਔਰਤ ਨੇ ਉਸ ਤੋਂ ਤਲਾਕ ਲੈ ਲਿਆ. ਔਰਤ ਨੇ ਦੱਸਿਆ ਕੇ ਉਸ ਨੇ ਕਦੇ ਵੀ ਆਪਣੇ ਇਸ ਪਤੀ ਨਾਲ ਸੈਕਸ ਨਹੀਂ ਕੀਤਾ. ਇਹ ਘਟਨਾ ਤਾਈਵਾਨ ਦੀ ਹੈ.

Popular Post
Advertisement
Trending