Contact Us
  0°C
mode_comment Editor calendar_month 02.11.24  watch_later 04.51 PM  timeline 31218  numbers 1606  arrow_drop_down30
ਜਾਣੋ ਕਿੰਨੀ ਉਮਰ ਤੱਕ ਆਦਮੀ ਦਾ ਵੱਧਦਾ ਰਹਿੰਦਾ ਹੈ ਆਦਮੀ ਦੇ ਹੇਠਲੇ ਅੰਗ ਦਾ ਸਾਈਜ

ਬਹੁਤ ਸਾਰੇ ਆਦਮੀਆਂ ਦੇ ਮਨ ਵਿੱਚ ਇਹ ਸਵਾਲ ਹੁੰਦਾ ਹੈ ਕਿ ਕਿਸ ਉਮਰ ਤੱਕ ਅੰ.ਗ ਦਾ ਸਾਈਜ ਵੱਧਦਾ ਰਹਿੰਦਾ ਹੈ? ਪਰ ਉਹਨਾਂ ਨੂੰ ਕਿਤੋਂ ਵੀ ਸਹੀ ਉੱਤਰ ਨਹੀਂ ਮਿਲਦਾ. ਅੱਜ ਦੇ ਇਸ ਆਰਟੀਕਲ ਵਿੱਚ ਅਸੀਂ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦੇਵਾਂਗੇ ਕਿ ਇਹ ਵੱਧਣਾ ਕਦੋਂ ਸ਼ੁਰੂ ਹੁੰਦਾ ਹੈ ਅਤੇ ਕਿਸ ਉਮਰ ਤੇ ਜਾ ਕੇ ਇਹ ਰੁਕ ਜਾਂਦਾ ਹੈ.

ਆਦਮੀ ਦੇ ਲਿੰ.ਗ ਜਿਆਦਾਤਰ ਕਿਸ਼ੋਰ (ਟੀਨ) ਅਵਸਥਾ ਦੇ ਵਿੱਚ ਹੀ ਵੱਧਦਾ ਹੈ. ਆਮ ਤੌਰ ਤੇ ਕਿਸ਼ੋਰ ਅਵਸਥਾ 9 ਤੋਂ 14 ਸਾਲ ਦੀ ਉਮਰ ਤੱਕ ਸ਼ੁਰੂ ਹੁੰਦੀ ਹੈ. ਅਤੇ ਲੱਗਭੱਗ ਪੰਜ ਸਾਲ ਤੱਕ ਰਹਿੰਦੀ ਹੈ. ਜੇਕਰ ਆਦਮੀ ਦੀ ਕਿਸ਼ੋਰ ਅਵਸਥਾ 14 ਸਾਲ ਦੀ ਉਮਰ ਤੋਂ ਸ਼ੁਰੂ ਹੁੰਦੀ ਹੈ ਤਾਂ ਉਹ ਲੱਗਭੱਗ 19 ਸਾਲ ਤੱਕ ਚੱਲੇਗੀ. ਅਤੇ ਇਸੇ ਉਮਰ ਦੌਰਾਨ ਹੀ ਉਸਦੇ ਅੰ.ਗ ਦਾ ਸਾਈਜ ਜਿਆਦਾ ਵੱਧੇਗਾ. ਇਸ ਲਈ ਇਹ ਕਿਹਾ ਜਾ ਸਕਦਾ ਹੈ ਕਿ ਆਦਮੀ ਦੇ ਲਿੰ.ਗ ਦਾ ਸਾਈਜ ਜਿਆਦਾਤਰ 19 ਸਾਲ ਦੀ ਉਮਰ ਤੱਕ ਹੀ ਵੱਧਦਾ ਹੈ ਉਸ ਤੋਂ ਬਾਅਦ ਇਸ ਦੇ ਸਾਈਜ ਦਾ ਵੱਧਣਾ ਰੁਕ ਜਾਦਾ ਹੈ.

Popular Post
Advertisement
Trending