Contact Us
  0°C
mode_comment Editor calendar_month 22.09.17  watch_later 11.20 AM  timeline 123640  numbers 856  arrow_drop_down18
ਇੱਥੇ ਦੋ ਟਾਈਮ ਦੀ ਰੋਟੀ ਲਈ ਲੜਕੀਆਂ ਵੇਚ ਰਹੀਆਂ ਹਨ ਆਪਣਾ ਜਿਸਮ

ਅੱਜ ਅਸੀਂ ਤੁਹਾਨੂੰ ਜਿਸ ਜਗ੍ਹਾ ਬਾਰੇ ਦੱਸਣ ਜਾ ਰਹੇ ਹਾਂ ਉਥੋਂ ਦੇ ਆਰਥਿਕ ਸਥਿੱਤੀ ਐਨੀ ਖਰਾਬ ਹੋ ਚੁੱਕੀ ਹੈ ਕਿ ਉੱਥੇ ਕੁੜੀਆਂ ਨੂੰ ਦੋ ਟਾਈਮ ਦੀ ਰੋਟੀ ਲਈ ਆਪਣਾ ਜਿਸਮ ਵੇਚਣਾ ਪੈ ਰਿਹਾ ਹੈ, ਇੱਕ ਰਿਪੋਰਟ ਮੁਤਾਬਿਕ ਹੁਣ ਤੱਕ 20 ਹਜਾਰ ਕੁੜੀਆਂ ਇਸ ਦੀ ਧੰਦੇ ਵਿੱਚ ਆ ਚੁੱਕੀਆਂ ਹਨ ਅਤੇ ਇਹ ਸੰਖਿਆਂ ਲਗਾਤਾਰ ਵਧ ਰਹੀ ਹੈ, ਇਸ ਧੰਦੇ ਵਿੱਚ ਜਿਆਦਾਤਰ 17 ਤੋਂ 20 ਸਾਲ ਦੀਆਂ ਕੁੜੀਆਂ ਸ਼ਾਮਿਲ ਹਨ. ਇਹ ਉਹਨਾਂ ਦਾ ਕੋਈ ਸੌਂਕ ਨਹੀਂ ਮਜਬੂਰੀ ਹੈ. ਇਹ ਹਲਾਤ ਗ੍ਰੀਸ ਨਾਂ ਦੇ ਦੇਸ਼ ਵਿੱਚ ਬਣੇ ਹੋਏ ਹਨ.
Popular Post
Advertisement
Trending