Contact Us
  0°C
mode_comment Editor calendar_month 07.02.25  watch_later 01.59 PM  timeline 26598  numbers 1629  arrow_drop_down15
ਲੜਕੀ ਕਹਿੰਦੀ ਸਵੇਰੇ ਉਠਦੇ ਸਾਰ ਮੇਰੇ ਅੰਦਰ ਸੰ.ਬੰ.ਧਾਂ ਦੀ ਤੜਫ ਹੁੰਦੀ ਹੈ, ਪੰਜ ਵਾਰ ਕਰਨ ਤੋਂ ਬਾਅਦ ਵੀ ਭੁੱਖ ਨਹੀਂ ਮਿਟਦੀ

ਲੜਕੀ ਨੇ ਆਪਣੀ ਜਿੰਦਗੀ ਦੀ ਕਹਾਣੀ ਵਿੱਚ ਦੱਸਿਆ ਕਿ ਕਿਸ ਤਰਾਂ ਸੈ.(ਕ).ਸ ਦੀ ਲਤ (ਆਦਤ) ਨੇ ਉਸਦੀ ਜਿੰਦਗੀ ਬਰਬਾਦ ਕਰ ਦਿੱਤੀ. ਇਹ ਚੀਜ ਉਸਦੇ ਕੰਟਰੋਲ ਤੋਂ ਬਾਹਰ ਹੋ ਗਈ. ਇਸ ਤੋਂ ਬਾਅਦ.

ਲੜਕੀ ਨੇ ਦੱਸਿਆ ਕਿ ਜਿਵੇਂ ਹੀ ਓਹ ਸਵੇਰੇ ਉਠਦੀ ਸੀ ਤਾਂ ਉਸਨੂੰ ਸੈ.(ਕ).ਸ ਦੀ ਭੁੱਖ ਹੁੰਦੀ ਸੀ. ਹਰ ਰੋਜ ਚਾਰ ਪੰਜ ਵਾਰ ਕਰਨ ਤੋਂ ਬਾਅਦ ਵੀ ਮੈਨੂੰ ਸੰਤੁਸ਼ਟੀ ਨਹੀਂ ਮਿਲਦੀ ਸੀ. ਇਸ ਚੀਜ ਤੋਂ ਅੱਕ ਕੇ ਮੇਰੇ ਪਾਰਟਨਰ ਨੇ ਵੀ ਮੇਰੇ ਨਾਲ ਰਿਸ਼ਤਾ ਤੋੜ ਦਿੱਤਾ. ਪਰ ਮੈਨੂੰ ਇਸ ਦੀ ਭੁੱਖ ਨਹੀਂ ਘਟੀ. ਮੇਰੇ ਸ਼ਰੀਰ ਅੰਦਰ ਹਰ ਸਮੇਂ ਇਸ ਦੀ ਤੜਫ ਰਹਿੰਦੀ. ਮੈਨੂੰ ਸ਼ਰਮ ਆਉਣ ਲੱਗ ਗਈ ਤੇ ਮੈਂ ਘਰੋਂ ਨਿਕਲਣਾ ਬੰਦ ਕਰ ਦਿੱਤਾ. ਫਿਰ ਫਰਾਂਸ ਜਾ ਕੇ ਮੈ ਇਸ ਬਿਮਾਰੀ ਦਾ ਇਲਾਜ ਕਰਵਾਇਆ. ਹੁਣ ਮੈਂ ਬਿਲਕੁੱਲ ਠੀਕ ਹਾਂ. ਇਸ ਲੜਕੀ ਦਾ ਨਾਮ ਰਿਬੇਕਾ ਹੈ ਅਤੇ ਇਹ ਬਿ੍ਟੇਨ ਦੀ ਰਹਿਣ ਵਾਲੀ ਹੈ.

Popular Post
Advertisement
Trending