Contact Us
  0°C
mode_comment Editor calendar_month 28.12.19  watch_later 03.36 PM  timeline 99044  numbers 1128  arrow_drop_up5
ਪਹਿਲੀ ਵਾਰ ਸੈਕਸ ਦੌਰਾਨ ਲੜਕੇ ਕਰਦੇ ਹਨ ਇਹ ਦੋ ਬਹੁਤ ਵੱਡੀਆਂ ਗਲਤੀਆਂ

ਅੱਜ ਸ਼ਰੀਰਕ ਸਬੰਧ ਬਣਾਉਣਾ ਇੱਕ ਆਮ ਗੱਲ ਹੋ ਗਈ ਹੈ, ਸੈਕਸ ਦੇ ਬਾਰੇ ਵਿੱਚ ਭਲੇ ਹੀ ਅੱਜ ਕੱਲ ਦੇ ਕਪਲ ਖੁੱਲ ਕੇ ਗੱਲ ਕਰਨ ਲੱਗ ਪਏ ਹਨ. ਪਰ ਫਿਰ ਵੀ ਪਹਿਲੀ ਵਾਰ ਸੈਕਸ ਦੌਰਾਨ ਆਦਮੀ ਕੁੱਝ ਗਲਤੀਆਂ ਕਰ ਦਿੰਦੇ ਹਨ ਜਿਹਨਾਂ ਬਾਰੇ ਅੱਜ ਅਸੀਂ ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ. ਇਸੇ ਕਾਰਨ ਹੀ ਕਈ ਵਾਰ ਸੈਕਸ ਤੋਂ ਲੜਕੀਆਂ ਕਤਰਾਉਣ ਲੱਗ ਪੈਂਦੀਆਂ ਹਨ.

ਸਭ ਤੋਂ ਪਹਿਲੀ ਗਲਤੀ ਹੈ ਪੋਰਨ (ਸੈਕਸੀ) ਫਿਲਮਾਂ ਦੀ ਨਕਲ ਕਰਨਾ: ਜਦੋਂ ਵੀ ਆਦਮੀ ਪਹਿਲੀ ਵਾਰ ਸੈਕਸ ਕਰਦਾ ਹੈ ਤਾਂ ਪੋਰਨ ਫਿਲਮਾਂ ਦੀ ਤਰਾਂ ਸੈਕਸ ਪੋਜੀਸ਼ਨਾਂ ਕਰਨ ਦੀ ਕੋਸ਼ਿਸ਼ ਕਰਦਾ ਹੈ ਜੋ ਕਿ ਬਹੁਤ ਗਲਤ ਹੈ. ਇਹ ਫਿਲਮਾਂ ਸਿਰਫ ਮਨੋਰੰਜਨ ਵਾਸਤੇ ਬਣਾਏ ਜਾਂਦੇ ਹਨ ਇਸਦਾ ਅਸਲ ਜਿੰਦਗੀ ਨਾਲ ਕੋਈ ਲਿੰਕ ਨਹੀਂ ਹੈ ਜੇਕਰ ਤੁਸੀਂ ਕਾਫੀ ਸਮੇਂ ਤੋਂ ਸੈਕਸ ਕਰ ਰਹੇ ਹੋ ਤਾਂ ਕਿਸੇ ਨਵੀਂ ਪੋਜੀਸ਼ਨ ਦੀ ਵਰਤੋ ਕਰ ਸਕਦੇ ਹੋ ਉਹ ਵੀ ਉਸ ਬਾਰੇ ਪੂਰੀ ਜਾਣਕਾਰੀ ਹੋਣ ਦੇ ਬਾਅਦ ਹੀ.

ਦੂਜੀ ਬਹੁਤ ਵੱਡੀ ਗਲਤੀ ਹੈ ਕੰਡੋਮ ਦਾ ਇਸਤੇਮਾਲ ਨਾਂ ਕਰਨਾ: ਕਈ ਆਦਮੀਆਂ ਮੈਡੀਕਲ ਸਟੋਰ ਤੋਂ ਕੰਡੋਮ ਖਰੀਦਣ ਵਿੱਚ ਸ਼ਰਮ ਆਉਂਦੀ ਹੈ ਜਾਂ ਫਿਰ ਉਹ ਇਸ ਸੋਚਦੇ ਹਨ ਕਿ ਕੰਡੋਮ ਨਾਲ ਸੈਕਸ ਦਾ ਆਨੰਦ ਨਹੀਂ ਆਵੇਗਾ ਜੋ ਕਿ ਬਿਲਕੁੱਲ ਗਲਤ ਹੈ. ਪਹਿਲੀ ਵਾਰ ਸੈਕਸ ਦੌਰਾਨ ਕੰਡੋਮ ਦੀ ਵਰਤੋ ਜਰੂਰ ਕਰੋ. ਕਿਉਂਕਿ ਇਹ ਬਿਮਾਰੀਆਂ ਅਤੇ ਅਨਚਾਹੇ ਗਰਭ ਤੋਂ ਬਚਣ ਵਿੱਚ ਮੱਦਦ ਕਰਦਾ ਹੈ.

Popular Post
Advertisement
Trending