Contact Us
  0°C
mode_comment Editor calendar_month 22.03.26  watch_later 05.55 PM  timeline 17820  numbers 1670  arrow_drop_down30
ਪਤੀ ਨੇ ਬੈੱਡਰੂਮ ਵਿੱਚ ਲਗਾਏ ਕੈਮਰੇ, ਪ੍ਰਾਈਵੇਟ ਵੀਡੀਓਜ ਕੀਤੀਆਂ ਰਿਕਾਰਡ ਪਤਾ ਲੱਗਣ ਤੇ ਪਤਨੀ

ਇੱਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ. ਜਿੱਥੇ ਇੱਕ ਪਤਨੀ ਨੇ ਆਪਣੇ ਹੀ ਪਤੀ ‘ਤੇ ਗੰਭੀਰ ਇਲਜ਼ਾਮ ਲਗਾਏ ਹਨ ਕਿ ਉਹ ਘਰ ਦੇ ਹਰ ਕੋਨੇ ਵਿੱਚ, ਬੈੱਡਰੂਮ ਤੱਕ ਵੀ, ਕੈਮਰੇ ਲਗਾ ਕੇ ਉਸਦੀ ਨਿਗਰਾਨੀ ਕਰਦਾ ਸੀ ਅਤੇ ਉਸ ਦੀਆਂ ਨਿੱਜੀ ਵੀਡੀਓਜ਼ ਵੀ ਰਿਕਾਰਡ ਕਰਦਾ ਸੀ.

ਪਤਨੀ ਮੁਤਾਬਕ ਪਤੀ ਉਸਦੇ ਕਿਰਦਾਰ ‘ਤੇ ਸ਼ੱਕ ਕਰਦਾ ਸੀ ਅਤੇ ਇਸ ਕਰਕੇ ਉਸਨੇ ਘਰ ਦੇ ਕਿਚਨ ਅਤੇ ਬੈੱਡਰੂਮ ਵਿੱਚ ਵੀ ਸੀਸੀਟੀਵੀ ਕੈਮਰੇ ਲਗਵਾ ਦਿੱਤੇ. ਜਦੋਂ ਉਸਨੇ ਵਿਰੋਧ ਕੀਤਾ ਤਾਂ ਪਤੀ ਨੇ ਮਾਰਪੀਟ ਕੀਤੀ ਅਤੇ ਧਮਕੀਆਂ ਦਿੱਤੀਆਂ. ਆਖਿਰਕਾਰ ਮੇਰਠ ਸ਼ਹਿਰ ਦੀ ਇਹ ਮਹਿਲਾ ਥਾਣੇ ਪਹੁੰਚੀ ਅਤੇ ਪੁਲਿਸ ਨੂੰ ਸ਼ਿਕਾਇਤ ਦਿੱਤੀ. ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ.

Popular Post
Advertisement
Trending