Contact Us
  0°C
mode_comment Editor calendar_month 07.05.17  watch_later 12.23 PM  timeline 127776  numbers 813  arrow_drop_down4
ਪੁਲਿਸਵਾਲੇ ਨੇ ਮੈਡੀਕਲ ਟੈਸਟ ਦੇ ਨਾਮ ਤੇ ਉਤਰਵਾਏ ਬਲਾਤਕਾਰ ਪੀੜਤਾ ਦੇ ਕੱਪੜੇ

ਕੈਥਲ ਪੰਜਾਬ ਪੁਲਿਸ ਦੀ ਸ਼ਰਮਨਾਕ ਕਰਤੂਤ ਸਾਹਮਣੇ ਆਈ ਹੈ, ਇਕ ਪੁਲਿਸਵਾਲੇ ਨੇ ਬਲਾਤਕਾਰ ਪੀੜਤਾ ਦੇ ਮੈਡੀਕਲ ਟੈਸਟ ਦੇ ਨਾਮ ਤੇ ਕੱਪੜੇ ਉਤਰਵਾ ਦਿੱਤੇ, ਆਰੋਪ ਹੈ ਕਿ ਪੁਲਿਸਵਾਲੇ ਨੇ ਪੀੜਤਾ ਦੀਆਂ ਜਾਘਾਂ ਨੂੰ ਵੀ ਛੂਹਿਆ, ਪੀੜਤਾ ਨੇ ਹੁਣ ਪੰਜਾਬ-ਹਰਿਆਣਾ ਹਾਈਕੋਰਟ ਵਿੱਚ ਅਪੀਲ ਕੀਤੀ ਹੈ, ਪੀੜਤਾ ਨੇ ਦੱਸਿਆ ਕਿ 20 ਨਵੰਬਰ,2016 ਨੂੰ ਸ਼ਿਕਾਇਤ ਦਰਜ ਕਰਵਾਈ ਸੀ, ਅਤੇ 23 ਨਵੰਬਰ ਨੂੰ ਪੁਲਿਸਵਾਲੇ ਉਸ ਨੂੰ ਪੁਛ-ਗਿਛ ਲਈ ਲੈ ਗਏ ਸਨ.
Popular Post
Advertisement
Trending