Contact Us
  0°C
mode_comment Editor calendar_month 03.01.21  watch_later 06.57 PM  timeline 55418  numbers 1299  arrow_drop_down6
ਲਿੰਗ ਦਾ ਸਾਈਜ ਜਾਂ ਸੈਕਸ ਦਾ ਟਾਈਮ ਜਾਣੋ ਲੜਕੀਆਂ ਕੀ ਵੱਧ ਪਸੰਦ ਕਰਦੀਆਂ ਹਨ

ਇੰਟਰਨੈਟ ਤੇ ਆਮ ਲੱਭਿਆ ਜਾਣ ਵਾਲਾ ਸਵਾਲ ਕਿ ਲੜਕੀਆਂ ਲਿੰਗ ਦੇ ਸਾਈਜ ਨੂੰ ਜਿਆਦਾ ਮਹੱਤਵ ਦਿੰਦੀਆਂ ਹਨ ਜਾਂ ਫਿਰ ਸੈਕਸ ਦਾ ਟਾਈਮ ਅੱਜ ਅਸੀਂ ਤੁਹਾਡੀ ਉਲਝਣ ਨੂੰ ਦੂਰ ਕਰਾਂਗੇ. ਇੱਕ ਸਰਵੇ ਵਿੱਚ ਹਜਾਰ ਔਰਤਾਂ ਨੂੰ ਸ਼ਾਮਿਲ ਕੀਤਾ ਗਿਆ ਅਤੇ ਉਹਨਾਂ ਤੋਂ ਇਹ ਸਵਾਲ ਪੁੱਛਿਆ ਗਿਆ ਤਾਂ ਤੁਹਾਨੂੰ ਇਹ ਜਾਣ ਕਿ ਹੈਰਾਨੀ ਹੋਵੇਗੀ ਕਿ 80% ਅੋਰਤਾਂ ਨੇ ਇਹ ਕਿਹਾ ਕਿ ਉਹਨਾਂ ਨੂੰ ਲਿੰਗ ਦੇ ਸਾਈਜ ਨਾਲ ਕੋਈ ਜਿਆਦਾ ਫਰਕ ਨਹੀਂ ਪੈਂਦਾ ਉਹਨਾਂ ਨੂੰ ਸਿਰਫ ਸੈਕਸ ਦੀ ਸੰਤੁਸ਼ਟੀ ਚਾਹੀਦੀ ਹੈ. ਉਹ ਚਾਹੇ ਉਹਨਾਂ ਨੂੰ ਚਾਹੇ ਕਿਸੇ ਵੀ ਰੂਪ ਵਿੱਚ ਮਿਲੇ. ਉਹਨਾਂ ਨੇ ਕਿਹਾ ਕਿ ਉਹਨਾਂ ਦੀ ਸੈਕਸ ਕਰਨ ਦੀ ਇੱਛਾ 7-10 ਮਿੰਟ ਤੱਕ ਹੁੰਦੀ ਹੈ. ਜਿਸ ਨਾਲ ਜਿਆਦਾਤਰ ਔਰਤਾਂ ਚਰਮ ਸੁੱਖ ਦੀ ਪ੍ਰਾਪਤੀ ਕਰ ਲੈਂਦੀਆਂ ਹਨ.

Popular Post
Advertisement
Trending