Contact Us
  0°C
mode_comment Editor calendar_month 18.11.17  watch_later 11.39 AM  timeline 274582  numbers 370  arrow_drop_down1
ਜਾਣੋ ਸੈਕਸ ਦੌਰਾਨ ਲੜਕੀਆਂ ਅਵਾਜਾਂ ਕਿਉਂ ਕੱਢਦੀਆਂ ਹਨ

ਅਕਸਰ ਦੇਖਿਆ ਜਾਂਦਾ ਹੈ ਕਿ ਔਰਤਾਂ ਸੈਕਸ ਦੇ ਦੌਰਾਨ ਕਈ ਤਰਾਂ ਦੀਆਂ ਅਵਾਜਾਂ ਕੱਢਦੀਆਂ ਹਨ, ਪਰ ਅਜਿਹਾ ਕਿਉਂ ਹੁੰਦਾ ਹੈ ਇਸ ਦੇ ਪਿੱਛੇ ਕੀ ਕਾਰਨ ਹੈ ਜਾਂ ਫਿਰ ਉਹ ਜਾਨ ਬੁੱਝ ਕੇ ਅਜਿਹੀਆਂ ਸੈਕਸੀ ਅਵਾਜਾਂ ਕੱਢਦੀਆਂ ਹਨ, ਅੱਜ ਅਸੀਂ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦੇਵਾਂਗੇ ਅਤੇ ਇਸਦੇ ਕਾਰਨਾ ਬਾਰੇ ਵੀ ਦੱਸਾਗੇ.

ਇੱਕ ਸਰਵੇ ਵਿੱਚ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ ਆਖਿਰ ਸੈਕਸ ਦੌਰਾਨ ਔਰਤਾਂ ਅਵਾਜਾਂ ਕਿਉਂ ਕੱਢਦੀਆਂ ਹਨ, ਇਸ ਦੇ ਵਿੱਚ ਮੁੱਖ ਤੌਰ ਤੇ ਔਰਤਾਂ ਨੇ ਕਈ ਤਰਾਂ ਦੇ ਕਾਰਨ ਦੱਸੇ ਹਨ, ਪਹਿਲੇ ਵਿੱਚ ਉਹਨਾਂ ਨੇ ਦੱਸਿਆ ਕਿ ਸੈਕਸ ਦੌਰਾਨ ਇਹ ਅਵਾਜਾਂ ਕੱਢਣ ਦਾ ਮਤਲਬ ਆਪਣੇ ਪਾਰਟਨਰ (ਆਦਮੀ) ਦੀ ਆਤਮ ਸੰਤੁਸ਼ਟੀ ਨੂੰ ਵਧਾਉਣ ਲਈ ਮਤਲਬ ਆਪਣੇ ਪਾਰਟਨਰ ਨੂੰ ਇਹ ਦਿਖਾਉਣ ਲਈ ਕਿ ਉਹ (ਔਰਤਾਂ) ਸੈਕਸ ਦੌਰਾਨ ਪੂਰੀ ਤਰਾਂ ਸੰਤੁਸ਼ਟ ਹਨ. ਦੂਜੇ ਕਾਰਨ ਵਿੱਚ ਔਰਤਾਂ ਨੇ ਦੱਸਿਆ ਸੈਕਸ ਦੌਰਾਨ ਅਵਾਜਾਂ ਕੱਢਣ ਦਾ ਮਤਲਬ ਆਪਣੇ ਪਾਰਟਨਰ ਨੂੰ ਸਪੀਡ ਤੇਜ ਕਰਨ ਦਾ ਸੰਕੇਤ ਦਿੰਦੀਆਂ ਹਨ. ਤੀਜੇ ਕਾਰਨ ਵਿੱਚ ਉਹਨਾਂ ਨੇ ਦੱਸਿਆ ਕਿ ਕਈ ਵਾਰ ਸੈਕਸ ਦੌਰਾਨ ਦਰਦ ਦੇ ਦੌਰਾਨ ਵੀ ਅਜਿਹੀਆਂ ਅਵਾਜਾਂ ਕੱਢਦੀਆਂ ਹਨ. ਪਰ ਇਸ ਸਰਵੇ ਵਿੱਚ 66% ਔਰਤਾਂ ਨੇ ਸੈਕਸ ਦੌਰਾਨ ਅਵਾਜਾਂ ਕੱਢਣ ਦਾ ਮੁੱਖ ਕਾਰਨ ਆਪਣੇ ਪਾਰਟਨਰ ਦੀ ਆਤਮ ਸੰਤੁਸਟੀ ਹੀ ਦੱਸਿਆ.

ਹੁਣ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਇਹਨਾਂ ਅਲੱਗ ਅਲੱਗ ਅਵਾਜਾਂ ਦਾ ਮਤਲਬ ਕੀ ਹੈ. ਆਮ ਤੌਰ ਤੇ ਸੈਕਸ ਦੌਰਾਨ ਔਰਤਾਂ ਤਿੰਨ ਤਰਾਂ ਦੀਆਂ ਅਵਾਜਾਂ ਕੱਢਦੀਆਂ ਇਹਨਾਂ ਤਿੰਨਾਂ ਸਥਿਤੀਆਂ ਦੌਰਾਨ ਔਰਤ ਅਲੱਗ ਅਲੱਗ ਅਵਾਜਾਂ ਕੱਢਦੀ ਹੈ, ਪਹਿਲਾ ਹੈ ਜਦੋਂ ਔਰਤ ਸੈਕਸ ਦੌਰਾਨ ਪੂਰੀ ਤਰਾਂ ਸੰਤੁਸ਼ਟ ਹੈ ਮਤਲਬ ਸੈਕਸ ਦਾ ਪੂਰਾ ਆਨੰਦ ਲੈ ਰਹੀ ਹੈ, ਦੂਜਾ ਹੈ ਜਦੋਂ ਔਰਤ ਆਦਮੀ ਤੋਂ ਸੈਕਸ ਦੀ ਸਪੀਡ ਚਾਹੁੰਦੀ ਹੈ, ਅਤੇ ਆਖਰੀ ਹੈ ਜਦੋਂ ਆਦਮੀ ਜਿਆਦਾ ਤੇਜੀ ਨਾਲ ਸੈਕਸ ਕਰਨ ਲੱਗ ਪੈਂਦਾ ਹੈ ਤੇ ਔਰਤ ਦਰਦ ਮਹਿਸੂਸ ਕਰਦੀ ਹੈ. ਸੈਕਸ ਦੌਰਾਨ ਔਰਤਾਂ ਹੀ ਨਹੀਂ ਆਦਮੀ ਵੀ ਅਵਾਜਾਂ ਕੱਢਦੇ ਹਨ. ਇਸ ਤੋਂ ਇਲਾਵਾ ਇੰਟਰਨੈਟ ਤੇ ਮਿਲਣ ਵਾਲੀਆਂ ਸਾਰੀਆਂ ਪੋਰਨ ਵੀਡੀਓ ਵਿੱਚ ਵੀ ਇਹ ਦਿਖਾਇਆ ਜਾਂਦਾ ਹੈ. ਹਾਲਾਕਿ ਇਸ ਵਿੱਚ ਦਿਖਾਈਆ ਜਾਣ ਵਾਲੀਆਂ ਅਵਾਜਾਂ ਅਸਲੀ ਨਹੀਂ ਹੁੰਦੀਆਂ. ਇਹ ਸਿਰਫ ਵੀਡੀਓ ਨੂੰ ਰੋਮਾਚਿਕ ਬਣਾਉਣ ਲਈ ਦਿਖਾਈਆ ਜਾਂਦੀਆਂ ਹਨ. ਪਰ ਅਸਲ ਸੈਕਸ ਵਿੱਚ ਵੀ ਅਜਿਹਾ ਹੁੰਦਾ ਹੈ.

Popular Post
Advertisement
Trending