Contact Us
  0°C
mode_comment Editor calendar_month 12.11.24  watch_later 08.04 PM  timeline 31878  numbers 1597  arrow_drop_down7
ਲੜਕੀ ਨੇ ਦੱਸਿਆ ਕਿ ਸੁਹਾਗਰਾਤ ਨੂੰ ਮੈਨੂੰ ਖੂ ਨਹੀਂ ਆਇਆ ਤਾਂ ਪਤੀ ਨੇ ਤਲਾਕ ਦੇ ਦਿੱਤਾ ਕਹਿੰਦਾ ਤੇਰੀ ਤਾਂ ਪਹਿਲਾਂ ਹੀ

ਇੱਕ ਬਹੁਤ ਹੀ ਅਜੀਬ ਅਤੇ ਸ਼ਰਮਸਾਰ ਕਰ ਦੇਣ ਵਾਲੀ ਦੀ ਘਟਨਾ ਸਾਹਮਣੇ ਆਈ ਹੈ. ਜਿਸ ਵਿੱਚ ਆਦਮੀ ਨੇ ਆਪਣੀ ਪਤਨੀ ਨੂੰ ਵਿਆਹ ਦੇ ਦੋ ਦਿਨਾਂ ਬਾਅਦ ਤਲਾਕ ਦੇ ਦਿੱਤਾ ਕਿਉਂਕਿ ਉਸ ਨੂੰ ਇਹ ਸ਼ੱਕ ਸੀ ਕਿ ਲੜਕੀ ਨੇ ਪਹਿਲਾਂ ਸੰ.ਬੰ.ਧ ਬਣਾਏ ਹੋਏ ਸਨ. ਸੁਹਾਗਰਾਤ ਸਮੇਂ ਜੋ ਚਿੱਟੀ ਚਾਦਰ ਵਿਛਾਈ ਗਈ ਸੀ ਉਸ ਉੱਪਰ.

ਖੂ/ਨ ਦਾ ਕੋਈ ਵੀ ਦਾਗ ਨਹੀਂ ਸੀ. ਇਸ ਜਗ੍ਹਾ ਤੇ ਲੜਕੀ ਦਾ ਕੁਆਰਾਪਣ ਇਸ ਤਰਾਂ ਚੈਕ ਕੀਤਾ ਜਾਦਾਂ ਹੈ ਕਿ ਜੋ ਚਾਦਰ ਵਿਛਾਈ ਜਾਂਦੀ ਹੈ ਉਸ ਉੱਪਰ ਸੁਹਾਗਰਾਤ ਵੇਲੇ ਖੂ/ਨ ਦਾ ਕੋਈ ਦਾਗ ਹੋਣਾ ਚਾਹੀਦੀ ਹੈ. ਪਰ ਇਹ ਲੜਕੀ ਇਸ ਟੈਸਟ ਵਿੱਚ ਫੇਲ ਹੋ ਗਈ. ਅਤੇ ਜਦੋਂ ਮਾਮਲਾ ਪਿੰਡ ਦੀ ਪੰਚਾਇਤ ਕੋਲ ਗਿਆ ਤਾਂ ਪੰਚਾਇਤ ਨੇ ਤਲਾਕ ਦਾ ਫੈਸਲਾ ਸੁਣਾ ਦਿੱਤਾ. ਪਰ ਲੜਕੀ ਦਾ ਕਹਿਣਾ ਹੈ ਕਿ ਉਸ ਨਾਲ ਕਿਸੇ ਟੈਸਟ ਦੀ ਤਿਆਰੀ ਦੌਰਾਨ ਐਕਸਰਸਾਈਜ ਕਰਨ ਵੇਲੇ ਇਹ ਸਭ ਹੋ ਗਿਆ. ਇਹ ਘਟਨਾ ਮਹਾਰਾਸ਼ਟਰ ਦੇ ਨਾਸਿਕ ਦੀ ਹੈ.

Popular Post
Advertisement
Trending