Contact Us
  0°C
mode_comment Editor calendar_month 19.04.19  watch_later 03.47 PM  timeline 124014  numbers 847  arrow_drop_up1
ਜਾਣੋ ਭਾਰਤ ਵਿੱਚ ਕਿੰਨੀਆਂ ਲੜਕੀਆਂ ਦੇਖਦੀਆਂ ਹਨ ਪੋਰਨ (ਅਸ਼ਲੀਲ) ਫਿਲਮਾਂ

ਹਾਲ ਹੀ ਵਿੱਚ ਸਬ ਤੋਂ ਵੱਡੀ ਪੋਰਨ ਫਿਲਮਾਂ ਵਾਲੀ ਸਾਈਟ "ਪੋਰਨ ਹੱਬ" ਨੇ ਇਹ ਦੱਸਿਆ ਹੈ ਸਾਲ ਵਿੱਚ ਉਹਨਾਂ ਦੀ ਸਾਈਟ ਨੂੰ ਕੁੱਲ 33.5 ਬਿਲੀਅਨ ਮਤਲਬ ਤਿੰਨ ਹਜਾਰ ਤਿੰਨ ਸੌ ਕਰੋੜ ਲੋਕਾਂ ਨੇ ਖੋਲਿਆ ਹੈ. ਉਹਨਾਂ ਨੇ ਦੱਸਿਆ ਹੈ ਕਿ ਹਰ ਰੋਜ ਲੱਗਭੱਗ 9 ਕਰੋੜ 20 ਲੱਖ ਲੋਕ ਪੋਰਨ ਸਾਈਟਸ ਖੋਲਦੇ ਹਨ. ਜੇਕਰ ਸਭ ਤੋਂ ਵੱਧ ਪੋਰਨ ਸਾਈਟਸ ਖੋਲਣ ਵਾਲਿਆ ਦੀ ਗੱਲ ਕਰੀਏ ਤਾਂ ਅਮਰੀਕਾ ਪਹਿਲੇ ਸਥਾਨ ਤੇ, ਦੂਜੇ ਨੰਬਰ ਤੇ ਇੰਗਲੈਂਡ ਅਤੇ ਭਾਰਤ ਤੀਜੇ ਨੰਬਰ ਤੇ ਹੈ. ਉਹਨਾਂ ਨੇ ਇਹ ਵੀ ਖੁਲਾਸਾ ਕੀਤਾ ਕਿ ਭਾਰਤ ਵਿੱਚ ਪੋਰਨ ਫਿਲਮਾਂ ਦੇਖਣ ਵਾਲਿਆ ਵਿੱਚ 70% ਆਦਮੀ ਅਤੇ 30% ਔਰਤਾਂ ਹਨ. ਮਤਲਬ ਹਰ ਸੱਤ ਆਦਮੀਆਂ ਪਿਛੇ ਤਿੰਨ ਔਰਤਾਂ ਪੋਰਨ ਫਿਲਮਾਂ ਦੇਖਦੀਆਂ ਹਨ ਅਤੇ ਇਹ ਅੰਕੜਾ ਪਹਿਲਾਂ ਨਾਲੋਂ ਬਹੁਤ ਵੱਧ ਰਿਹਾ ਹੈ.

Popular Post
Advertisement
Trending