Contact Us
  0°C
mode_comment Editor calendar_month 05.02.19  watch_later 12.11 PM  timeline 101508  numbers 1110  arrow_drop_down1
ਜਾਣੋ ਸੈਕਸ ਜਾਂ ਹਸਤਮੈਥੁਨ ਕਰਨ ਨਾਲ ਸ਼ਰੀਰ ਵਿੱਚੋਂ ਕਿੰਨੀ ਊਰਜਾ ਖਤਮ ਹੁੰਦੀ ਹੈ ਜਰੂਰ ਪੜੋ

ਸੈਕਸ ਕਰਨ ਤੋਂ ਬਾਅਦ ਆਮ ਤੌਰ ਤੇ ਨੀਂਦ ਆਉਣ ਲੱਗ ਪੈਂਦੀ ਹੈ ਜਿਸ ਦਾ ਮੁੱਖ ਕਾਰਨ ਊਰਜਾ ਦਾ ਖਪਤ ਹੋਣਾ ਹੈ, ਸੈਕਸ ਦੌਰਾਨ ਔਰਤਾਂ ਨਾਲੋਂ ਆਦਮੀਆਂ ਵਿੱਚੋਂ ਜਿਆਦਾ ਊਰਜਾ ਖਪਤ ਹੁੰਦੀ ਹੈ. ਆਮ ਤੌਰ ਤੇ ਇੱਕ ਵਾਰ ਸੈਕਸ ਕਰਨ ਨਾਲ ਆਦਮੀਆਂ ਵਿੱਚੋਂ ਲੱਗਭੱਗ 101 ਕੈਲੋਰੀ ਊਰਜਾ ਖਤਮ ਹੁੰਦੀ ਹੈ ਜੋ ਕਿ ਲੱਗਭੱਗ 1 ਕੱਪ ਦੁੱਧ ਤੋਂ ਪ੍ਰਾਪਤ ਹੋਣ ਵਾਲੀ ਕੈਲੋਰੀ ਦੇ ਬਰਾਬਰ ਹੈ ਅਤੇ ਔਰਤਾਂ ਵਿੱਚੋਂ ਸੈਕਸ ਦੇ ਦੌਰਾਨ ਲੱਗਭੱਗ 69 ਕੈਲੋਰੀ ਊਰਜਾ ਖਤਮ ਹੁੰਦੀ ਹੈ. ਜੇਕਰ ਵੀਰਜ (Sperm) ਦੀ ਗੱਲ ਕਰੀਏ ਤਾਂ ਇਸ ਵਿੱਚ ਸਿਰਫ 1 ਕੈਲੋਰੀ ਹੀ ਹੁੰਦੀ ਹੈ. ਪਰ ਵੀਰਜ ਨੂੰ ਬਣਨ ਵਿਚ ਸ਼ਰੀਰ ਵਿਚ ਬਹੁਤ ਲੰਬੀ ਪ੍ਰਕਿਰਿਆ ਹੁੰਦੀ ਹੈ. ਜਰੂਰਤ ਤੋਂ ਜਿਆਦਾ ਸੈਕਸ ਜਾਂ ਹਸਤਮੈਥੁਨ ਸ਼ਰੀਰਕ ਕਮਜੋਰੀ ਦਾ ਕਾਰਨ ਬਣ ਜਾਂਦਾ ਹੈ.

Popular Post
Advertisement
Trending