Contact Us
  0°C
mode_comment Editor calendar_month 30.01.19  watch_later 05.56 PM  timeline 120560  numbers 896  arrow_drop_down15
ਕੀ ਇਹ ਪਤਾ ਲੱਗ ਸਕਦਾ ਹੈ ਲੜਕੀ ਨੇ ਪਹਿਲਾਂ ਸੈਕਸ ਕੀਤਾ ਹੈ ਜਾਂ ਨਹੀਂ ਜਾਣੋ ਸੱਚਾਈ

ਭਾਰਤ ਵਿੱਚ ਇਸ ਗੱਲ ਬਾਰੇ ਬਹੁਤ ਸੋਚਿਆ ਜਾਂਦਾ ਹੈ ਕਿ ਲੜਕੀ ਨੇ ਪਹਿਲਾਂ ਸੈਕਸ ਕੀਤਾ ਹੈ ਜਾਂ ਨਹੀਂ, ਇਸ ਵਿੱਚ ਦੋ ਟਾਈਪ ਦੀਆਂ ਕੁੜੀਆਂ ਆਉਂਦੀਆਂ ਪਹਿਲੀ ਜਿਸ ਵਿੱਚ ਕੁੱਝ ਲੜਕੀਆਂ ਵਿਆਹ ਤੋਂ ਪਹਿਲਾਂ ਕਿਸੇ ਲੜਕੇ ਦੇ ਟੱਚ ਵਿੱਚ ਨਹੀਂ ਆਉਦੀਆਂ ਜੇਕਰ ਆਉਦੀਆਂ ਹਨ ਤਾਂ ਉਹ ਸਿਰਫ ਕਿੱਸ ਜਾਂ ਰੋਮਾਂਸ ਤੱਕ ਹੀ ਸੀਮਿਤ ਰਹਿ ਜਾਂਦੀਆਂ ਹਨ ਇਸ ਕੈਟਾਗਿਰੀ ਦੀਆਂ ਲੜਕੀਆਂ ਵਿੱਚ ਵਿਆਹ ਤੋਂ ਬਾਅਦ ਸੈਕਸ ਕਰਦੇ ਸਮੇਂ ਖੂਨ ਆ ਸਕਦਾ ਹੈ ਅਤੇ ਦੂਜੀ ਕੈਟਾਗਿਰੀ ਵਿੱਚ ਉਹ ਲੜਕੀਆਂ ਆਉਦੀਆਂ ਹਨ ਜੋ ਵਿਆਹ ਤੋਂ ਪਹਿਲਾਂ ਸ਼ਰੀਰਕ ਸਬੰਧ ਬਣਾ ਲੈਂਦੀਆਂ ਹਨ, ਪਰ ਫਿਰ ਵੀ ਵਿਆਹ ਤੋਂ ਕੁੱਝ ਸਮਾਂ ਪਹਿ਼ਲਾਂ ਸੈਕਸ ਨਾਂ ਕਰਨ ਕਰਕੇ ਉਹਨਾ ਦੀ ਯੋਨੀ ਪਹਿਲਾਂ ਵਾਲੀ ਸ਼ੇਪ ਵਿੱਚ ਆ ਜਾਂਦੀ ਹੈ. ਅਤੇ ਇਸ ਤਰਾਂ ਲੱਗਦਾ ਹੈ ਕਿ ਉਹਨਾਂ ਨੇ ਪਹਿਲਾਂ ਸੈਕਸ ਨਹੀਂ ਕੀਤਾ. ਪਹਿਲੀ ਵਾਰ ਖੂਨ ਨਾ ਆਉਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਲੜਕੀ ਨੇ ਪਹਿਲਾ ਸੈਕਸ ਕੀਤਾ ਹੈ. ਇਸ ਤਰਾਂ ਦਾ ਕੋਈ ਤਰੀਕਾ ਨਹੀਂ ਜਿਸ ਨਾਲ ਇਸ ਗੱਲ ਦਾ 100% ਪਤਾ ਲਗਾਇਆ ਜਾ ਸਕੇ ਕਿ ਲੜਕੀ ਵਰਜਿਨ ਹੈ ਜਾਂ ਨਹੀਂ.

Popular Post
Advertisement
Trending