Contact Us
  0°C
mode_comment Editor calendar_month 16.09.19  watch_later 01.06 PM  timeline 97680  numbers 1139  arrow_drop_up1
ਜਾਣੋ ਕਿਉਂ ਆਉਂਦੀ ਹੈ ਲਿੰਗ ਵਿੱਚੋਂ ਬਦਬੂ ਤੇ ਇਸ ਨੂੰ ਦੂਰ ਕਰਨ ਦੇ ਤਰੀਕੇ

ਚਾਹੇ ਆਦਮੀ ਹੋਵੇ ਜਾਂ ਔਰਤ ਦੋਨਾਂ ਨੂੰ ਹੀ ਆਪਣੇ ਪਰਾਈਵੇਟ ਪਾਰਟ ਦਾ ਖਿਆਲ ਰੱਖਣਾ ਚਾਹੀਦਾ ਹੈ ਜੇਕਰ ਉਹ ਇਸਦਾ ਚੰਗੀ ਤਰਾਂ ਖਿਆਲ ਨਹੀਂ ਰੱਖਦੇ ਤਾਂ ਇਸ ਵਿੱਚੋਂ ਬਦਬੂ ਆਉਣ ਲੱਗ ਪੈਂਦੀ ਹੈ ਅੱਜ ਅਸੀਂ ਤੁਾਹਨੂੰ ਇਸ ਦੇ ਕਾਰਨ ਅਤੇ ਇਸਤੋਂ ਛੁਟਕਾਰਾ ਪਾਉਣ ਦੇ ਤਰੀਕੇ ਦੱਸਣ ਜਾ ਰਹੇ ਹਾਂ.

ਸਭ ਤੋਂ ਪਹਿਲਾਂ ਕਾਰਨ ਹੈ ਪਸੀਨਾ: ਪਸੀਨੇ ਦੀ ਬਦਬੂ ਸਿਰਫ ਸ਼ਰੀਰ ਵਿੱਚੋਂ ਹੀ ਨਹੀਂ ਸਗੋਂ ਲਿੰਗ ਵਿੱਚੋਂ ਵੀ ਆਉਂਦੀ ਹੈ ਇਸ ਲਈ ਗਰਮੀਆਂ ਵਿੱਚ ਦਿਨ ਵਿੱਚ ਲੱਗਭੱਗ ਤਿੰਨ ਤੋਂ ਚਾਰ ਵਾਰ ਇਸ ਨੂੰ ਪਾਣੀ ਨਾਲ ਸਾਫ ਕਰੋ ਅਤੇ ਨਹਾਉਣ ਸਮੇਂ ਚੰਗੀ ਤਰਾਂ ਸਾਬੁਣ ਨਾਲ ਧੋਵੋ.

ਦੂਜਾ ਕਾਰਨ ਹੈ: ਕਈ ਵਾਰ ਸੈਕਸ ਦੌਰਾਨ ਉਤੇਜਤ ਹੋਣ ਤੇ ਲਿੰਗ ਕਈ ਵਾਰ ਪਾਣੀ ਵਰਗਾ ਪਦਾਰਥ ਛੱਡਦਾ ਹੈ ਜਿਸ ਨੂੰ ਸਮੈਗਮਾ ਕਹਿੰਦੇ ਹਨ ਇਹ ਅਕਸਰ ਲਿੰਗ ਦੇ ਸਿਰੇ (ਮੁੰਹ) ਤੇ ਜੰਮ ਜਾਦਾ ਹੈ ਇਸ ਕਾਰਨ ਵੀ ਬਹੁਤ ਬਦਬੂ ਆਉਂਦੀ ਹੈ ਲਿੰਗ ਦੀ ਚਮੜੀ ਪਿੱਛੇ ਨੂੰ ਹਟਾ ਕੇ ਇਸ ਨੂੰ ਵੀ ਹਰ ਰੋਜ ਸਾਫ ਕਰਨਾ ਚਾਹੀਦਾ ਹੈ.

ਤੀਜਾ ਕਾਰਨ ਹੈ ਅੰਡਰਵੀਅਰ: ਜਿਆਦਾਤਰ ਲੋਕ ਟਾਈਟ ਅੰਡਰਵੀਅਰ ਪਾਉਂਦੇ ਹਨ ਜਿਸ ਕਾਰਨ ਇਸ ਜਗ੍ਹਾ ਤੇ ਪਸੀਨਾ ਜੰਮਣ ਲੱਗ ਪੈਨਦਾ ਹੈ ਅਤੇ ਬਦਬੂ ਦਾ ਕਾਰਨ ਬਣਦਾ ਹੈ ਇਸ ਲਈ ਥੋੜੇ ਖੁੱਲੇ ਅੰਡਰਵੀਅਰ ਵਰਤਣੇ ਚਾਹੀਦੇ ਹਨ.

ਚੌਥਾ ਕਾਰਨ ਹੈ ਲਿੰਗ ਦੇ ਵਾਲ: ਕਈ ਲੋਕ ਕਾਫੀ ਟਾਈਮ ਤੱਕ ਆਪਣੇ ਲਿੰਗ ਦੇ ਵਾਲ ਨਹੀਂ ਕੱਟਦੇ ਜਿਸ ਕਾਰਨ ਉੱਥੇ ਪਸੀਨੇ ਕਾਰਨ ਬਦਬੂ ਆਉਣ ਲੱਗ ਪੈਂਦੀ ਹੈ ਜਿਥੇ ਤੱਕ ਹੋ ਸਕੇ ਤਾਂ ਮਹੀਨੇ ਵਿੱਚ ਇੱਕ ਵਾਰ ੳਾਪਣੇ ਲਿੰਗ ਦੇ ਵਾਲ ਜਰੂਰ ਹਟਾਓ.

Popular Post
Advertisement
Trending