Contact Us
  0°C
mode_comment Editor calendar_month 12.11.19  watch_later 06.28 PM  timeline 98076  numbers 1135  arrow_drop_down6
ਸੈਕਸ ਦੌਰਾਨ ਆਦਮੀਆਂ ਦੀਆਂ ਇਹ ਚੀਜਾਂ ਕਰ ਦਿੰਦੀਆਂ ਹਨ ਲੜਕੀਆਂ ਦਾ ਮੂਡ ਖਰਾਬ

ਸੈਕਸ ਦੌਰਾਨ ਆਦਮੀ ਕਈ ਤਰਾਂ ਦੀਆਂ ਗਲਤੀਆਂ ਹਨ ਜਿਹਨਾਂ ਤੇ ਉਹਨਾਂ ਦੀ ਪਾਰਟਨਰ ਕਾਫੀ ਨਿਰਾਸ਼ ਹੋ ਜਾਂਦੀ ਹੈ ਅਤੇ ਉਸਦਾ ਮੂਡ ਵੀ ਖਰਾਬ ਹੋ ਜਾਂਦਾ ਹੈ ਜਿਸ ਦਾ ਸਿੱਧਾ ਅਸਰ ਤੁਹਾਡੀ ਸੈਕਸ ਲਾਈਫ ਤੇ ਪੈਂਦਾ ਹੈ. ਇਸ ਲਈ ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਗਲਤੀਆਂ ਦੱਸਣ ਜਾ ਰਹੇ ਹਾਂ ਜੋ ਕਿ ਅਕਸਰ ਆਦਮੀਆਂ ਦੁਆਰਾ ਸੈਕਸ ਦੌਰਾਨ ਕੀਤੀਆਂ ਜਾਂਦੀਆਂ ਹਨ ਤਾਂ ਕਿ ਤੁਸੀਂ ਉਹਨਾਂ ਨੂੰ ਸੁਧਾਰ ਸਕੋ ਅਤੇ ਆਪਣੀ ਸੈਕਸ ਲਾਈਫ ਨੂੰ ਹੋਰ ਬਹਿਤਰ ਬਣਾ ਸਕੋ ਤੇ ਤੁਹਾਡੀ ਪਾਰਟਨਰ ਵੀ ਸੈਕਸ ਦੌਰਾਨ ਨਿਰਾਸ਼ ਨਾਂ ਹੋਵੇ.

ਪਹਿਲੀ ਹੈ ਵੀਰਜ ਨਿਕਲਣ ਸਾਰ ਹੀ ਸੈਕਸ ਖਤਮ ਕਰ ਦੇਣਾ: ਆਮ ਤੌਰ ਤੇ ਆਦਮੀ ਸੈਕਸ ਦੌਰਾਨ ਖੁਦ ਚਰਮ ਸੀਮਾ ਤੱਕ ਪਹੁੰਚਣ ਤੋਂ ਬਾਅਦ ਸੈਕਸ ਨੂੰ ਖਤਮ ਕਰ ਦਿੰਦੇ ਹਨ ਉਹ ਇਹ ਕਦੇ ਇਹ ਨਹੀਂ ਸੋਚਦੇ ਉਹਨਾਂ ਦੀ ਪਾਰਟਨਰ ਵੀ ਸੰਤੁਸ਼ਟ ਹੋਈ ਹੈ ਜਾਂ ਨਹੀਂ ਉਹ ਇਸ ਬਾਰੇ ਅੋਰਤ ਨਾਲ ਗੱਲਬਾਤ ਕਰਨਾ ਜਰੂਰੀ ਨਹੀਂ ਸਮਝਦੇ.

ਦੂਜੀ ਹੈ ਸੈਕਸ ਤੋਂ ਬਾਅਦ ਤੁਰੰਤ ਸੌਂ ਜਾਣਾ: ਆਮ ਤੋਰ ਤੇ ਦੇਖਿਆ ਗਿਆ ਹੈ ਕਿ ਜਿਆਦਾਤਰ ਆਦਮੀ ਸੈਕਸ ਤੋਂ ਬਾਅਦ ਤੁਰੰਤ ਸੌਂ ਜਾਂਦੇ ਹਨ ਜੋ ਕਿ ਔਰਤਾਂ ਨੂੰ ਬਿਲਕੁੱਲ ਵੀ ਪਸੰਦ ਨਹੀਂ ਔਰਤ ਚਾਹੁੰਦੀ ਹੈ ਸੈਕਸ ਤੋਂ ਬਾਅਦ ਵੀ ਉਹਨਾਂ ਦਾ ਪਾਰਟਨਰ ਕੁਝ ਗੱਲਾਂ ਕਰੇ.

ਤੀਜੀ ਹੈ ਨਵੀਂ ਪੋਜੀਸ਼ਨ ਟ੍ਰਾਈ ਨਾਂ ਕਰਨਾ: ਆਮ ਤੌਰ ਤੇ ਆਦਮੀ ਸੋਚਦੇ ਹਨ ਕਿ ਸੈਕਸ ਵਿੱਚ ਕੁਝ ਨਵਾਂ ਟ੍ਰਾਈ ਕਰਨ ਦੀ ਜਰੂਰਤ ਨਹੀਂ ਹੈ ਜਦਕਿ ਔਰਤਾਂ ਦੇ ਮਨ ਵਿੱਚ ਹੁੰਦਾ ਹੈ ਕੁਝ ਨਵਾਂ ਟ੍ਰਾਈ ਕੀਤਾ ਜਾਵੇ , ਜਿਵੇਂ ਨਵੀਆਂ ਸੈਕਸ ਪੋਜੀਸ਼ਨਾਂ ਦੀ ਵਰਤੋ ਕਰਨਾ.

ਚੌਥੀ ਹੈ ਮੈਨੂੰ ਸੈਕਸ ਬਾਰ ਸਭ ਕੁਝ ਪਤਾ ਹੈ: ਅਕਸਰ ਆਦਮੀ ਸੋਚਦੇ ਹਨ ਕਿ ਉਹਨਾਂ ਨੂੰ ਸੈਕਸ ਬਾਰੇ ਸਭ ਕੁੱਝ ਪਤਾ ਹੁੰਦਾ ਹੈ ਇਸ ਲਈ ਉਹ ਆਪਣੀ ਪਾਰਟਨਰ ਦੀ ਸੈਕਸ ਦੇ ਲਈ ਕੋਈ ਵੀ ਸਲਾਹ ਲੈਣੀ ਉਚਿੱਤ ਨਹੀਂ ਸਮਝਦੇ. ਇਸ ਚੀਜ ਤੇ ਵੀ ਅੋਰਤਾਂ ਨੂੰ ਬਹੁਤ ਗੁੱਸਾ ਆਉਂਦਾ ਹੈ ਕਿ ਆਦਮੀ ਸੈਕਸ ਦੌਰਾਨ ਉਹਨਾਂ ਦੀਆਂ ਖੁਵਾਇਸ਼ਾ ਜਾਂ ਇਛਾਵਾਂ ਦਾ ਬਿਲਕੁੱਲ ਵੀ ਧਿਆਨ ਨਹੀਂ ਰੱਖਦਾ.

Popular Post
Advertisement
Trending