Contact Us
  0°C
mode_comment Editor calendar_month 26.03.19  watch_later 10.58 AM  timeline 136092  numbers 751  arrow_drop_down17
ਜਾਣੋ ਕਿਵੇਂ ਦੀ ਹੋ ਜਾਂਦੀ ਹੈ ਲੜਕੀ ਦੀ ਹਾਲਤ ਜਦੋਂ ਉਹ ਪਹਿਲੀ ਵਾਰ ਸੈਕਸ ਕਰਦੀ ਹੈ

ਹਰ ਲੜਕੀ ਦੇ ਮਨ ਵਿੱਚ ਇਹ ਇੱਛਾ ਹੁੰਦੀ ਹੈ ਕਿ ਉਸਦਾ ਪਹਿਲੀ ਵਾਰ ਸੈਕਸ ਬਹੁਤ ਵਧੀਆ ਹੋਵੇ ਅਤੇ ਉਸ ਲਈ ਯਾਦਗਰ ਬਣ ਜਾਵੇ. ਪਰ ਜਿੱਥੇ ਉਸ ਦੇ ਮਨ ਵਿੱਚ ਪਹਿਲੀ ਵਾਰ ਸੈਕਸ ਨੂੰ ਲੈ ਕੇ ਉਤਸੁਕਤਾ ਹੁੰਦੀ ਹੈ ਉੱਥੇ ਉਸ ਦੇ ਮਨ ਵਿੱਚ ਕਈ ਤਰਾਂ ਦੇ ਡਰ ਵੀ ਹੁੰਦੇ ਹਨ. ਜਿਵੇਂ ਕੇ ਪਹਿਲੀ ਵਾਰ ਸੈਕਸ ਦੌਰਾਨ ਉਸ ਨੂੰ ਕਿੰਨਾ ਕੁ ਦਰਦ ਹੋਵੇਗਾ ਜਾਂ ਪਹਿਲੀ ਵਾਰ ਸੈਕਸ ਦੌਰਾਨ ਉਸਨੂੰ ਖੂਨ ਆਵੇਗਾ ਜਾਂ ਨਹੀਂ. ਇਸ ਤੋਂ ਇਲਾਵਾ ਉਸ ਨੂੰ ਇਸ ਗੱਲ ਦੀ ਚਿੰਤਾ ਵੀ ਹੁੰਦੀ ਹੈ ਕਿ ਉਹ ਸੈਕਸ ਦੌਰਾਨ ਵਧੀਆ ਪਰਫਾਰਮ ਕਰ ਪਾਵੇਗੀ ਜਾਂ ਨਹੀਂ.

ਇੰਟਰਨੈਟ ਉਪਰ ਕਾਫੀ ਲੜਕੀਆਂ ਨੇ ਆਪਣੇ ਪਹਿਲੀ ਵਾਰ ਸੈਕਸ ਦੀਆਂ ਸਟੋਰੀਆਂ ਪੇਸ਼ ਕੀਤੀਆਂ ਹਨ ਜਿਹਨਾਂ ਵਿੱਚ ਉਹਨਾਂ ਨੇ ਦੱਸਿਆ ਹੈ ਕਿ ਪਹਿਲੀ ਵਾਰ ਸੈਕਸ ਦੌਰਾਨ ਉਹਨਾਂ ਨੂੰ ਕਾਫੀ ਦਰਦ ਹੋਇਆ, ਉਥੇ ਕੁਝ ਲੜਕੀਆਂ ਇਹ ਵੀ ਕਹਿੰਦੀਆਂ ਹਨ ਕਿ ਉਹਨਾਂ ਨੂੰ ਸੈਕਸ ਦੌਰਾਨ ਕੋਈ ਖਾਸ ਦਰਦ ਨਹੀਂ ਹੋਇਆ. ਪਰ ਕਈ ਲੜਕੀਆਂ ਇਹ ਵੀ ਕਹਿੰਦੀਆਂ ਹਨ ਕਿ ਪਹਿਲਾਂ ਤਾਂ ਉਹ ਦੋ -ਤਿੰਨ ਵਾਰ ਸਹੀ ਸੈਕਸ ਹੀ ਨਹੀਂ ਕਰ ਸਕੀਆਂ, ਪਰ ਹਰ ਲੜਕੀ ਨੇ ਇਹ ਵੀ ਕਿਹਾ ਕਿ ਪਹਿਲੀ ਵਾਰ ਸੈਕਸ ਤੋਂ ਬਾਅਦ ਉਹਨਾਂ ਨੂੰ ਬਹੁਤ ਵਧੀਆ ਫੀਲ ਹੋਇਆ ਅਤੇ ਜੋ ਵੀ ਉਹਨਾਂ ਦੇ ਮਨ ਵਿੱਚ ਪਹਿਲੀ ਵਾਰ ਸੈਕਸ ਨੂੰ ਲੈ ਕੇ ਡਰ ਅਤੇ ਵਹਿਮ ਸਨ ਉਹ ਸਾਰੇ ਦੂਰ ਹੋ ਗਏ.

Popular Post
Advertisement
Trending