Contact Us
  0°C
mode_comment Editor calendar_month 01.11.26  watch_later 06.02 PM  timeline 41030  numbers 1507  arrow_drop_up221
ਪਤਨੀ ਕਹਿੰਦੀ ਤੁਸੀਂ ਕੰ.ਡੋਮ ਨਾਂ ਵਰਤਿਆ ਕਰੋ ਮੈਨੂੰ ਮਜਾ, ਪਰ ਸੱਚਾਈ ਸੀ ਕੁੱਝ ਹੋਰ

ਇੱਕ ਬਹੁਤ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ. ਲੜਕੇ ਨੇ ਦੱਸਿਆ ਕਿ ਉਸਦਾ ਵਿਆਹ ਜੁਲਾਈ ਵਿੱਚ ਹੋਇਆ ਸੀ. ਪਹਿਲੇ ਹੀ ਦਿਨ ਤੋਂ ਉਸ ਦੀ ਪਤਨੀ ਉਸਨੂੰ ਕੰ.ਡੋਮ ਵਰਤਣ ਤੋਂ ਇਨਕਾਰ ਕਰਨ ਲੱਗ ਗਈ. ਕੁੱਝ ਸਮੇਂ ਬਾਅਦ ਪਤੀ ਨੁੰ ਸ਼ੱਕ ਹੋ ਗਿਆ ਇਸ ਲਈ ਉਸਨੇ.

ਆਪਣੀ ਪਤਨੀ ਦੇ ਵਿਆਹ ਤੋਂ ਪਹਿਲਾਂ ਦੇ ਜੀਵਨ ਦੀ ਜਾਂਚ ਸ਼ੁਰੂ ਕਰ ਦਿੱਤੀ. ਜਿੱਥੇ ਉਸਨੂੰ ਪਤਾ ਲੱਗਿਆ ਕਿ ਉਸਦੀ ਪਤਨੀ ਏਡਜ ਦੀ ਸ਼ਿਕਾਰ ਹੈ. ਅਤੇ ਓਹ ਆਪਣੀ ਪਤੀ ਨੂੰ ਵੀ ਏਡਜ ਕਰਨਾ ਚਾਹੁੰਦੀ ਸੀ. ਜਦੋਂ ਪਤੀ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਸਨੇ ਆਪਣੀ ਜਾਂਚ ਕਰਵਾਈ ਤਾਂ ਰਿਪੋਰਟ ਨੈਗੇਟਿਵ ਆਈ, ਇਸ ਤੋਂ ਬਾਅਦ ਬਲੱਡ ਟੈਸਟ ਦੇ ਬਹਾਨੇ ਪਤਨੀ ਦੀ ਵੀ ਜਾਂਚ ਕਰਵਾਈ ਜੋ ਕਿ HIV ਪਾਜਟਿਵ ਸੀ. ਜਦੋਂ ਪਤਨੀ ਨੁੰ ਇਹ ਗੱਲ ਪਤਾ ਲੱਗੀ ਕਿ ਉਸਦੀ ਸੱਚਾਈ ਸਾਹਮਣੇ ਆ ਗਈ ਤਾਂ ਓਹ ਘਰੋਂ 9 ਤੋਲੇ ਸੋਨਾਂ ਤੇ ਨਕਦੀ ਲੈ ਕੇ ਫਰਾਰ ਹੋ ਗਈ. ਅਦਾਲਤ ਦੇ ਹੁਕਮਾਂ ‘ਤੇ ਥਾਣਾ ਸਦਰ ‘ਚ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ.

Popular Post
Advertisement
Trending