Contact Us
  0°C
mode_comment Editor calendar_month 08.10.26  watch_later 05.51 PM  timeline 8778  numbers 1730  arrow_drop_down25
ਡੇਢ ਕਿੱਲੋ ਦੇ ਪੱਥਰ ਨਾਲ ਬਵਾਸੀਰ ਦੀ ਸਿਕਾਈ ਕਰ ਰਿਹਾ ਸੀ ਆਦਮੀ, ਸ਼ਰੀਰ ਅੰਦਰ ਚਲਾ ਗਿਆ ਪੱਥਰ

ਇੱਕ ਬਹੁਤ ਹੀ ਅਜੀਬ ਕਿਸਮ ਦਾ ਮਾਮਲਾ ਸਾਹਮਣੇ ਆਇਆ ਹੈ. ਮਿਲੀ ਜਾਣਕਾਰੀ ਮੁਤਾਬਿਕ ਇੱਕ ਆਦਮੀ ਬਵਾਸੀਰ ਦੇ ਦਰਦ ਤੋਂ ਕਾਫੀ ਪਰੇਸ਼ਾਨ ਸੀ. ਅਤੇ ਓਹ ਇਸਦੇ ਇਲਾਜ ਲਈ ਨੀਮ ਹਕੀਮ ਕੋਲ ਚਲਾ ਗਿਆ. ਇਸ ਤੋਂ ਬਾਅਦ.

ਹਕੀਮ ਦੀ ਦਿੱਤੀ ਸਲਾਹ ਅਨੁਸਾਰ ਉਸਨੇ ਘਰ ਆ ਕੇ ਗਰਮ ਪੱਥਰ ਨਾਲ ਸਿਕਾਈ ਸ਼ੁਰੂ ਕਰ ਦਿੱਤੀ. ਇਸੇ ਦੌਰਾਨ ਢੇਡ ਕਿੱਲੋ ਦਾ ਪੱਥਰ ਉਸਦੇ ਸ਼ਰੀਰ ਅੰਦਰ ਚਲਾ ਗਿਆ. ਹਲਾਤ ਵਿਗੜਨ ਲੱਗੇ ਤਾਂ ਉਸਨੂੰ ਹਸਪਤਾਲ ਲਿਜਾਇਆ ਗਿਆ. ਜਿੱਥੇ ਡਾਕਟਰਾਂ ਨੇ ਐਕਸ-ਰੇ ਕੀਤਾ ਤਾਂ ਅੰਦਰ ਪੱਥਰ ਦਿਖਾਈ ਦਿੱਤਾ. ਉਸਤੋਂ ਬਾਅਦ ਕਈ ਘੰਟੇ ਦੀ ਸਰਜਰੀ ਕੀਤੀ ਗਈ ਤੇ ਪੱਥਰ ਨੂੰ ਬਾਹਰ ਕੱਢ ਦਿੱਤਾ ਗਿਆ. ਹੁਣ ਮਰੀਜ ਖਤਰੇ ਤੋਂ ਬਾਹਰ ਹੈ. ਇਹ ਘਟਨਾ ਕਾਨਪੁਰ ਦੀ ਹੈ.

Popular Post
Advertisement
Trending