Contact Us
  0°C
mode_comment Editor calendar_month 11.10.22  watch_later 02.29 PM  timeline 142626  numbers 703
ਸੈਕਸ ਦੌਰਾਨ ਲੜਕੀਆਂ ਨੁੰ ਆਪਣੀਆਂ ਇਹਨਾਂ ਚੀਜਾਂ ਤੇ ਕਿੱਸ ਕਰਾਉਣ ਦਾ ਆਉਂਦਾ ਹੈ ਬਹੁਤ ਮਜਾ

ਔਰਤਾਂ ਨੂੰ ਸੈਕਸ ਦੌਰਾਨ ਕਿੱਸ ਬਹੁਤ ਹੀ ਜਿਆਦਾ ਪਸੰਦ ਹੁੰਦੀ ਹੈ. ਉਹ ਚਾਹੁੰਦੀਆਂ ਹਨ ਕਿ ਸੈਕਸ ਦੌਰਾਨ ਉਹਨਾਂ ਦਾ ਪਾਰਟਨਰ ਉਸ ਨੂੰ ਬਹੁਤ ਜਿਆਦਾ ਕਿੱਸ ਕਰੇ. ਸੈਕਸ ਦੌਰਾਨ ਔਰਤ ਨੁੰ ਹੋਰ ਜਿਆਦਾ ਉਤੇਜਤ ਕਰਨ ਦੇ ਕਈ ਵੀਕ ਪੁਆਇੰਟ ਹੁੰਦੇ ਹਨ ਜਿਹਨਾਂ ਤੇ ਕਿੱਸ ਕਰਨ ਨਾਲ ਔਰਤ ਬਹੁਤ ਜਿਆਦਾ ਉਤੇਜਤ ਹੋ ਜਾਦੀ ਹੈ. ਆਓ ਅੱਗੇ ਤੁਹਾਨੂੰ ਓਹਨਾਂ ਬਾਰੇ ਦੱਸਦੇ ਹਾਂ.

ਪਹਿਲੀ ਹੈ ਲਿੱਪ ਕਿੱਸ: ਹਰ ਇੱਕ ਔਰਤ ਨੂੰ ਲਿੱਪ ਕਿੱਸ ਬਹੁਤ ਜਿਆਦਾ ਪਸੰਦ ਹੁੰਦੀ ਹੈ ਇਸ ਲਈ ਔਰਤਾਂ ਚਾਹੁੰਦੀਆਂ ਹਨ ਕਿ ਉਹ ਅਤੇ ਉਹਨਾਂ ਦਾ ਪਾਰਟਨਰ ਇੱਕ ਦੂਜੇ ਨੂੰ ਲਿੱਪ ਕਿਸ ਕਰਨ. ਦੂਜੀ ਹੈ ਕੰਨ ਦੇ ਨੀਚੇ ਕਿਸ: ਔਰਤਾਂ ਨੁੰ ਕੰਨ ਦੇ ਨੀਚੇ ਕਿਸ ਕਰਨ ਨਾਲ ਉਹਨਾਂ ਨੂੰ ਕਾਫੀ ਸੰਵੇਦਨਸ਼ੀਲਤਾ ਅਤੇ ਉਤੇਜਨਾ ਪੈਦਾ ਹੁੰਦੀ ਹੈ. ਇਸ ਤਰਾਂ ਦਾ ਕਿਸ ਔਰਤਾਂ ਨੂੰ ਬਹੁਤ ਪਸੰਦ ਆਉਂਦਾ ਹੈ. ਤੀਜੀ ਹੈ ਗਰਦਨ ਤੇ ਕਿਸ: ਇਸ ਕਿਸ ਨਾਲ ਵੀ ਬਹੁਤ ਰੋਮਾਂਸ ਵੱਧਦਾ ਹੈ. ਜਦੋਂ ਤੁਹਾਡੀ ਪਾਰਟਨਰ ਦੀ ਬੈਕ ਤੁਹਾਡੇ ਵੱਲ ਹੋਵੇ ਤਾਂ ਉਸਨੂੰ ਪਿੱਛੇ ਦੀ ਗਰਦਨ ਉਪਰ ਕਿਸ ਕਰਨ ਦਾ ਬਹੁਤ ਮਜਾ ਆਉਂਦਾ ਹੈ. ਚੌਥੀ ਹੈ ਸਤਨ (ਬੂਬਸ) ਉਪਰ ਕਿਸ ਜਾਂ ਸਪਰਸ਼: ਸੈਕਸ ਦੌਰਾਨ ਔਰਤਾਂ ਨੂੰ ਆਪਣੇ ਬੂਬਸ ਉਪਰ ਕਿਸ ਕਰਨਾ ਜਾਂ ਸਪਰਸ਼ ਕਰਨਾ ਬਹੁਤ ਹੀ ਜਿਆਦਾ ਪਸੰਦ ਹੁੰਦਾ ਹੈ. ਇਸ ਨਾਲ ਉਸ ਦੀ ਉਤੇਜਨਾ ਕਈ ਗੁਣਾ ਤੱਕ ਵੱਧ ਜਾਂਦੀ ਹੈ. ਪੰਜਵੀ ਹੈ ਪੇਟ ਉਪਰ ਕਿਸ: ਸੈਕਸ ਦੌਰਾਨ ਔਰਤ ਦੇ ਪੇਟ ਉਪਰ ਕਿਸ ਕਰਨ ਨਾਲ ਉਸਨੁੰ ਗੁਦਗੁਦੀ ਮਹਿਸੂਸ ਹੁੰਦੀ ਹੈ ਅਤੇ ਉਸਦੀ ਬਹੁਤ ਵਧੀਆ ਮਹਿਸੂਸ ਹੁੰਦਾ ਹੈ. ਇਸ ਤੋਂ ਇਲਾਵਾ ਔਰਤਾਂ ਨੂੰ ਸੈਕਸ ਦੌਰਾਨ ਪੈਰ ਉੱਪਰ, ਬੈਕ ਉੱਪਰ, ਚੀਕਸ (ਗੱਲਾਂ) ਉੱਪਰ ਵੀ ਕਿੱਸ ਬਹੁਤ ਪਸੰਦ ਆਉਂਦੀ ਹੈ.

Popular Post
Advertisement
Trending