Contact Us
  0°C
mode_comment Editor calendar_month 28.09.17  watch_later 11.23 AM  timeline 136862  numbers 745  arrow_drop_down8
ਜਾਣੋ ਭਾਰਤ ਵਿੱਚ ਕਿੰਨੀਆਂ ਕੁੜੀਆਂ ਅਸ਼ਲੀਲ ਫਿਲਮਾਂ ਦੇਖਦੀਆਂ ਹਨ

ਜਿਵੇਂ ਜਿਵੇਂ ਸਮਾਂ ਬਦਲਦਾ ਜਾ ਰਿਹਾ ਹੈ ਉਸੇ ਤਰਾਂ ਹੀ ਲੋਕ ਸੈਕਸ ਦੇ ਪ੍ਰਤੀ ਖੁਲਦੇ ਜਾ ਰਹੇ ਹਨ, ਪਹਿਲਾਂ ਇਹ ਕਿਹਾ ਜਾਂਦਾ ਸੀ ਕਿ ਅਸ਼ਲੀਲ ਫਿਲਮਾਂ ਸਿਰਫ ਮੁੰਡੇ ਹੀ ਦੇਖਦੇ ਹਨ ਪਰ ਹੁਣ ਇਹ ਗੱਲ ਨਹੀਂ ਰਹੀ, ਕੁੜੀਆਂ ਵੀ ਇਹਨਾਂ ਫਿਲਮਾਂ ਦਾ ਖੂਬ ਆਨੰਦ ਲੈਂਦੀਆਂ ਹਨ, ਇਕ ਰਿਪੋਰਟ ਮੁਤਾਬਿਕ ਇਹ ਗੱਲ ਸਾਹਮਣੇ ਆਈ ਹੈ ਕਿ ਭਾਰਤ ਵਿੱਚ ਕੁੜੀਆਂ ਦੀ ਅਸ਼ਲੀਲ ਫਿਲਮਾਂ ਦੇਖਣ ਦੀ ਗਿਣਤੀ ਦਿਨੋ ਦਿਨ ਵੱਧ ਰਹੀ ਹੈ ਇੱਕ ਤਾਜਾ ਰਿਪੋਰਟ ਮੁਤਾਬਿਕ ਭਾਰਤ ਵਿੱਚ ਲੱਗਭੱਗ 30% ਕੁੜੀਆਂ, ਮਤਲਬ 100 ਵਿੱਚੋਂ 30 ਕੁੜੀਆਂ ਇਹਨਾਂ ਫਿਲਮਾਂ ਦੀਆਂ ਸ਼ੌਕੀਨ ਹਨ.
Popular Post
Advertisement
Trending