Contact Us
  0°C
mode_comment Editor calendar_month 27.11.23  watch_later 07.46 PM  timeline 75592  numbers 1220  arrow_drop_down6
ਜਾਣੋ ਸਰਦੀ ਵਿੱਚ ਜਾਂ ਠੰਡੇ ਪਾਣੀ ਵਿੱਚ ਆਦਮੀ ਦਾ ਲਿੰਗ ਛੋਟਾ ਕਿਉਂ ਹੋ ਜਾਂਦਾ ਹੈ

ਅਕਸਰ ਹੀ ਤੁਸੀਂ ਦੇਖਿਆ ਜਦੋਂ ਹੀ ਸਰਦੀ ਹੁੰਦੀ ਜਾਂ ਲਿੰਗ ਠੰਡੇ ਪਾਣੀ ਦੇ ਟੱਚ ਵਿੱਚ ਆਉਂਦਾ ਹੈ ਤਾਂ ਸ਼ਰਿੰਕ ਹੋ ਜਾਂਦਾ ਹੈ ਮਤਲਬ ਛੋਟਾ ਹੋ ਜਾਂਦਾ ਹੈ. ਵੈਸੇ ਇਹ ਕੋਈ ਸਮੱਸਿਆ ਨਹੀਂ ਹੈ ਅਜਿਹਾ ਜਿਆਦਾਤਰ ਆਦਮੀਆਂ ਨਾਲ ਹੁੰਦਾ ਹੈ. ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਅਜਿਹਾ ਕਿਉਂ ਹੁੰਦਾ ਹੈ ਇਸ ਦੇ ਪਿੱਛੇ ਦਾ ਕੀ ਕਾਰਨ ਹੁੰਦਾ ਹੈ.

ਜਿਵੇਂ ਅਸੀਂ ਪਹਿਲਾਂ ਹੀ ਤੁਹਾਨੂੰ ਦੱਸ ਚੁੱਕੇ ਹਾਂ ਕਿ ਕੋਈ ਸਮੱਸਿਆ ਨਹੀਂ ਅਜਿਹਾ ਹੋਣਾ ਨੋਰਮਲ ਗੱਲ ਹੈ ਅਜਿਹਾ ਬਹੁਤ ਸਾਰੇ ਆਦਮੀਆਂ ਨਾਲ ਹੁੰਦਾ ਹੈ, ਪਰ ਇਸ ਦੇ ਪਿੱਛੇ ਦਾ ਕਾਰਨ ਜਾਣਨਾ ਜਰੂਰੀ ਹੈ. ਜਦੋਂ ਹੀ ਸਰਦੀ ਹੁੰਦੀ ਹੈ ਜਾਂ ਤੁਹਾਡਾ ਲਿੰਗ ਠੰਡੇ ਪਾਣੀ ਦੇ ਟੱਚ ਵਿੱਚ ਆਉਂਦਾ ਹੈ ਤਾਂ ਤੁਹਾਡੇ ਲਿੰਗ ਦੀਆਂ ਬਲੱਡ ਵੈਸਲਸ (ਖੂਨ ਦੀਆਂ ਨਾੜੀਆਂ) ਸੁੰਘੜ ਜਾਦੀਆਂ ਹਨ ਜਿਸ ਕਾਰਨ ਤੁਹਾਡੇ ਲਿੰਗ ਵਿੱਚ ਖੂਨ ਦਾ ਪ੍ਰਵਾਹ ਘੱਟ ਜਾਂਦਾ ਹੈ ਜਿਸ ਕਾਰਨ ਲਿੰਗ ਛੋਟਾ ਹੋ ਜਾਂਦਾ ਹੈ.

Popular Post
Advertisement
Trending