Contact Us
  0°C
mode_comment Editor calendar_month 27.02.23  watch_later 07.21 PM  timeline 245894  numbers 451  arrow_drop_down1
ਸੈਕਸ ਦੌਰਾਨ ਲੜਕੀ ਚਾਹੁੰਦੀ ਹੈ ਕਿ ਆਦਮੀ ਉਸਦੀਆਂ ਇਹਨਾਂ ਚੀਜਾਂ ਤੇ ਕਰੇ ਕਿੱਸ

ਕਿੱਸ ਤੁਹਾਡੇ ਅਤੇ ਤੁਹਾਡੇ ਪਾਰਟਨਰ ਦੇ ਰੋਮਾਂਸ ਨੂੰ ਹੋਰ ਵਧਾ ਦਿੰਦੀ ਹੈ. ਲੜਕੀਆਂ ਨੂੰ ਸੈਕਸ ਦੌਰਾਨ ਕਿੱਸ ਬਹੁਤ ਹੀ ਜਿਆਦਾ ਪਸੰਦ ਹੁੰਦੀ ਹੈ. ਉਹ ਚਾਹੁੰਦੀਆਂ ਹਨ ਕਿ ਸੈਕਸ ਦੌਰਾਨ ਉਹਨਾਂ ਦਾ ਪਾਰਟਨਰ ਉਸ ਨੂੰ ਵੱਧ ਤੋਂ ਵੱਧ ਕਿੱਸ ਕਰੇ. ਅੱਜ ਅਸੀਂ ਤੁਹਾਨੁੰ ਦੱਸਾਂਗੇ ਕਿ ਲੜਕੀਆਂ ਆਪਣੀਆ ਕਿਹੜੀਆਂ ਚੀਜਾਂ ਉੱਪਰ ਕਿੱਸ ਕਰਾਉਣਾ ਚਾਹੁੰਦੀਆਂ ਹਨ.

ਹਰ ਇਕ ਲੜਕੀ ਨੂੰ ਲਿੱਪ ਕਿਸ ਬਹੁਤ ਜਿਆਦਾ ਪਸੰਦ ਹੁੰਦੀ ਹੈ ਇਸ ਲਈ ਲੜਕੀਆਂ ਚਾਹੁੰਦੀਆਂ ਹਨ ਕਿ ਉਹ ਅਤੇ ਉਹਨਾਂ ਦਾ ਪਾਰਟਨਰ ਇੱਕ ਦੂਜੇ ਨੂੰ ਲਿਪ ਕਿੱਸ ਕਰਨ. ਦੂਜੀ ਹੈ ਕੰਨ ਦੇ ਹੇਠਾਂ ਕਿਸ: ਔਰਤਾਂ ਨੁੰ ਕੰਨ ਦੇ ਹੇਠਾਂ ਕਿੱਸ ਕਰਨ ਨਾਲ ਉਹਨਾਂ ਅੰਦਰ ਕਾਫੀ ਉਤੇਜਨਾ ਪੈਦਾ ਹੁੰਦੀ ਹੈ. ਤੀਜੀ ਹੈ ਗਰਦਨ ਤੇ ਕਿੱਸ: ਇਸ ਕਿਸ ਨਾਲ ਵੀ ਬਹੁਤ ਰੋਮਾਂਸ ਵੱਧਦਾ ਹੈ. ਚੌਥੀ ਹੈ ਬੂਬਸ ਉੱਪਰ ਕਿੱਸ: ਸੈਕਸ ਦੌਰਾਨ ਔਰਤਾਂ ਨੂੰ ਆਪਣੇ ਬੂਬਸ ਉੱਪਰ ਕਿੱਸ ਕਰਵਾਉਣਾ ਬਹੁਤ ਹੀ ਜਿਆਦਾ ਪਸੰਦ ਹੁੰਦਾ ਹੈ. ਇਸ ਤੋਂ ਇਲਾਵਾ ਔਰਤਾਂ ਨੂੰ ਸੈਕਸ ਦੌਰਾਨ ਪੈਰ ਉਪਰ, ਬੈਕ ਉਪਰ, ਚੀਕਸ ਉੱਪਰ ਵੀ ਕਿੱਸ ਬਹੁਤ ਪਸੰਦ ਆਉਂਦੀ ਹੈ.

Popular Post
Advertisement
Trending