Contact Us
  0°C
mode_comment Editor calendar_month 28.04.23  watch_later 11.02 AM  timeline 336468  numbers 271  arrow_drop_down4
ਸੈਕਸ ਤੋਂ ਬਾਅਦ ਹਰ ਲੜਕੀ ਨੂੰ ਜਰੂਰ ਕਰਨਾ ਚਾਹੀਦਾ ਹੈ ਇਹ ਕੰਮ ਲਾਜਮੀ ਪੜੋ

ਆਮ ਤੌਰ ਤੇ ਅਜਿਹਾ ਹੁੰਦਾ ਹੈ ਕਿ ਸੈਕਸ ਕਰਨ ਤੋਂ ਬਾਅਦ ਆਦਮੀ ਅਤੇ ਔਰਤ ਰਾਤ ਨੂੰ ਉਵੇਂ ਹੀ ਸੌਂ ਜਾਂਦੇ ਹਨ ਜਾਂ ਦਿਨ ਵਿੱਚ ਵੀ ਸੈਕਸ ਕਰਨ ਤੋਂ ਬਾਅਦ ਆਪਣੇ ਅਗਲੇ ਕੰਮ ਕਰਨ ਲੱਗ ਪੈਂਦੇ ਹਨ. ਪਰ ਉਹ ਦੋਵੇਂ ਇੱਕ ਅਹਿਮ ਕੰਮ ਕਰਨਾ ਭੁੱਲ ਜਾਂਦੇ ਹਨ ਜੋ ਕਿ ਅੱਜ ਅਸੀਂ ਤੁਾਹਨੂੰ ਦੱਸਣ ਜਾ ਰਹੇ ਹਾਂ. ਆਓ ਹੇਠਾਂ ਤੁਹਾਨੂੰ ਉਸ ਬਾਰੇ ਦੱਸਦੇ ਹਾਂ.

ਆਦਮੀ ਹੋਵੇ ਜਾਂ ਔਰਤ ਹਰ ਇੱਕ ਲਈ ਇਹ ਕੰਮ ਕਰਨਾ ਬਹੁਤ ਜਰੂਰੀ ਹੁੰਦਾ ਹੈ. ਸੈਕਸ ਕਰਨ ਤੋਂ ਬਾਅਦ ਆਮ ਤੌਰ ਤੇ ਆਦਮੀ ਅਤੇ ਔਰਤ ਦੋਵੇਂ ਆਪਣੇ ਗੁਪਤ ਅੰਗਾਂ ਦੀ ਸਫਾਈ ਕਰਨਾ (ਚੰਗੀ ਤਰਾਂ ਧੋਣਾ) ਭੁੱਲ ਜਾਂਦੇ ਹਨ ਜਾਂ ਫਿਰ ਇਸ ਨੂੰ ਜਰੂਰੀ ਨਹੀਂ ਸਮਝਦੇ. ਪਰ ਇਹ ਬਹੁਤ ਜਰੂਰੀ ਹੈ ਕਿਉਂਕਿ ਸੈਕਸ ਤੋਂ ਬਾਅਦ ਇਹਨਾਂ ਦੀ ਸਫਾਈ ਨਾਂ ਕਰਨ ਦੇ ਕਾਰਨ ਇਥੇ ਕਈ ਤਰਾਂ ਦੇ ਬੈਕਟੀਰੀਆ ਬਣ ਜਾਦੇ ਹਨ ਅਤੇ ਇਸ ਜਗ੍ਹਾ ਤੇ ਕਈ ਰੋਗ ਪੈਦਾ ਹੋ ਸਕਦੇ ਹਨ. ਜਿਵੇਂ ਕਿ ਗੁਪਤ ਅੰਗ ਤੇ ਪਿੰਪਲ ਹੋਣਾ, ਖਾਰਸ਼ ਹੋਣਾ, ਲਾਲੀ ਰਹਿਣੀ, ਇੰਨਫੈਕਸ਼ਨ ਜਾਂ ਫਿਰ ਹੋਰ ਵੀ ਕਈ ਗੰਭੀਰ ਰੋਗ.

Popular Post
Advertisement
Trending