Contact Us
  0°C
mode_comment Editor calendar_month 26.05.25  watch_later 08.53 PM  timeline 20240  numbers 1660  arrow_drop_down40
ਤੇਰਾਂ ਸਾਲ ਦੇ ਮੁੰਡੇ ਨਾਲ ਭੱਜਣ ਵਾਲੀ ਮੈਡਮ ਨਿੱਕਲੀ ਗਰਭਵਤੀ ਕਹਿੰਦੀ ਮੁੰਡਾ ਹੀ ਹੈ ਬੱਚੇ ਦਾ ਬਾਪ ਅਤੇ

ਇੱਕ ਬਹੁਤ ਹੀ ਅਜੀਬ ਤਰਾਂ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਇੱਕ 23 ਸਾਲ ਦੀ ਟਿਊਸ਼ਨ ਟੀਚਰ ਤੇਰਾਂ ਸਾਲ ਦੇ ਮੁੰਡੇ ਨੂੰ ਲੈ ਕੇ ਫਰਾਰ ਹੋ ਗਈ. ਫੜੇ ਜਾਣ ਤੋਂ ਬਾਅਦ ਮੈਡਮ ਨੇ ਦੱਸਿਆ ਕਿ ਓਹ ਪੰਜ ਮਹੀਨਿਆਂ ਦੀ ਗਰਭਵਤੀ ਹੈ ਉਸ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ.

ਇਹ ਸਟੂਡੈਂਟ ਹੀ ਉਸ ਬੱਚੇ ਦਾ ਬਾਪ ਹੈ. ਪੁਲਿਸ ਦੀ ਪੁਛਗਿੱਛ ਦੌਰਾਨ ਵਿਦਿਆਰਥੀ ਨੇ ਅਧਿਆਪਕਾ ਨਾਲ ਕਈ ਵਾਰ ਸਰੀਰਕ ਸਬੰਧ ਬਣਾਉਣ ਦੀ ਗੱਲ ਕਬੂਲ ਕੀਤੀ. ਵਿਦਿਆਰਥੀ ਦੀ ਮੈਡੀਕਲ ਰਿਪੋਰਟ ਵੀ ਹੈਰਾਨ ਕਰਨ ਵਾਲੀ ਹੈ. ਰਿਪੋਰਟ ਤੋਂ ਪਤਾ ਲੱਗਾ ਕਿ ਉਹ ਪਿਤਾ ਬਣਨ ਦੇ ਸਮਰੱਥ ਹੈ. ਪੁਲਿਸ ਨੇ ਅਧਿਆਪਕਾ ਖਿਲਾਫ ਪਹਿਲਾਂ ਹੀ ਮਾਮਲਾ ਦਰਜ ਕਰ ਲਿਆ ਹੈ. 25 ਅਪ੍ਰੈਲ ਨੂੰ, ਟਿਊਸ਼ਨ ਅਧਿਆਪਕਾ ਇੱਕ 13 ਸਾਲ ਦੇ ਵਿਦਿਆਰਥੀ ਨੂੰ ਲੈ ਕੇ ਭੱਜ ਗਈ ਸੀ. ਅਤੇ ਪੁਲਿਸ ਨੇ 30 ਅਪ੍ਰੈਲ ਨੁੰ ਓਹਨਾਂ ਨੂੰ ਲੱਭ ਲਿਆ ਸੀ. ਅਧਿਆਪਕਾ ਦਾ ਉਸ ਵਿਦਿਆਰਥੀ ਨਾਲ ਲਗਭਗ ਇੱਕ ਸਾਲ ਤੋਂ ਸਬੰਧ ਸੀ. ਇਹ ਘਟਨਾ ਰਾਜਸਥਾਨ ਦੇ ਜੈਪੁਰ ਦੀ ਹੈ.

Popular Post
Advertisement
Trending