Contact Us
  0°C
mode_comment Editor calendar_month 17.02.23  watch_later 08.16 PM  timeline 56892  numbers 1286  arrow_drop_down2
ਛੋਟੇ ਲਿੰਗ ਕਾਰਨ ਲੜਕੀਆਂ ਤੇ ਦੋਸਤ ਕਰਦੇ ਸਨ ਪਰੇਸ਼ਾਨ ਆਦਮੀ ਨੇ ਲਵਾ ਲਿਆ ਘੋੜੇ ਦਾ ਲਿੰਗ

ਜਮਾਨਾ ਸੱਚ ਵਿੱਚ ਬਦਲ ਰਿਹਾ ਹੈ, ਹਰ ਰੋਜ ਨਵੇਂ ਤੋਂ ਨਵੇਂ ਅਜਬ ਗਜਬ ਬਦਲਾਵ ਦੇਖਣ ਨੂੰ ਮਿਲ ਰਹੇ ਹਨ. ਸਭ ਤੋਂ ਵੱਡਾ ਬਦਲਾਵ ਮਨੁੱਖ ਆਪਣੇ ਅੰਗਾਂ ਵਿੱਚ ਕਰ ਰਿਹਾ ਹੈ, ਹਾਲ ਹੀ ਵਿੱਚ ਆਦਮੀ ਨੇ ਸੈਕਸ ਦਾ ਜਿਆਦਾ ਮਜਾ ਲੈਣ ਲਈ ਘੋੜੇ ਦਾ ਲਿੰਗ ਲਗਵਾ ਲਿਆ, ਅੱਜ ਅਸੀਂ ਤੁਹਾਨੂੰ ਇਸ ਖਬਰ ਬਾਰੇ ਪੂਰੀ ਜਾਣਕਾਰੀ ਦੇਵਾਂਗੇ.

ਇਹ ਆਦਮੀ ਕੈਨੇਡਾ ਵਿੱਚ ਰਹਿੰਦਾ ਹੈ, ਵੈਨਕੂਵਰ ਦੇ ਇੱਕ ਹਸਪਤਾਲ ਵਿੱਚ ਇਸ ਆਦਮੀ ਦਾ ਲਿੰਗ ਸਫਲਤਾ ਪੂਰਵਕ ਬਦਲ ਦਿੱਤਾ ਗਿਆ. ਇਸ ਦਾ ਆਪਰੇਸ਼ਨ ਕਰਨ ਵਿੱਚ ਲੱਗਭੱਗ ਚੌਦਾਂ ਘੰਟੇ ਦਾ ਸਮਾਂ ਲੱਗਿਆ. ਇਹ ਆਦਮੀ ਦੁਨੀਆਂ ਦਾ ਪਹਿਲਾ ਅਜਿਹਾ ਆਦਮੀ ਹੈ ਜਿਸ ਨੇ ਘੋੜੇ ਦਾ ਲਿੰਗ ਲਗਵਾਇਆ ਹੈ. ਇਸ ਆਦਮੀ ਨੇ ਕਿਹਾ ਹੈ ਕਿ ਉਸ ਦੇ ਅੰਦਰ ਦੀ ਮਰਦਾਨਗੀ ਖਤਮ ਹੋ ਰਹੀ ਸੀ, ਉਸਦੇ ਦੋਸਤ ਅਤੇ ਕੁੜੀਆਂ ਉਸ ਦਾ ਮਜਾਕ ਉਡਾਇਆ ਕਰਦੀਆਂ ਸਨ, ਲੋਕਾਂ ਦੇ ਤਾਅਨੇ ਸੁਣ ਕੇ ਉਸ ਨੇ ਇਹ ਫੈਸਲਾ ਲਿਆ ਅਤੇ ਘੋੜੇ ਦਾ ਲਿੰਗ ਦਾ ਲਗਵਾਉਣ ਦਾ ਫੈਂਸਲਾ ਲਿਆ, ਹੁਣ ਉਸ ਆਦਮੀ ਦਾ ਕਹਿਣਾ ਹੈ ਕਿ ਉਹ ਹੁਣ ਸੈਕਸ ਦਾ ਬਿਹਤਰ ਮਜਾ ਲੈ ਸਕਦਾ ਹੈ, ਕਿਉਂਕਿ ਘੋੜੇ ਦਾ ਲਿੰਗ ਕਾਫੀ ਵੱਡਾ ਹੁੰਦਾ ਹੈ. ਡਾਕਟਰਾਂ ਦਾ ਕਹਿਣਾ ਹੈ ਇਹ ਲਿੰਗ ਲਗਵਾਉਣ ਨਾਲ ਇਸ ਆਦਮੀ ਨੂੰ ਕੋਈ ਸਮੱਸਿਆ ਨਹੀਂ ਆਵੇਗੀ.

Popular Post
Advertisement
Trending