Contact Us
  0°C
mode_comment Editor calendar_month 08.02.21  watch_later 07.51 PM  timeline 40128  numbers 1524  arrow_drop_down16
ਵੀਰਜ ਨਿਕਲਣ ਤੋਂ ਬਾਅਦ ਆਦਮੀ ਦਾ ਲਿੰਗ ਬੈਠ ਕਿਉਂ ਜਾਂਦਾ ਹੈ ਜਰੂਰ ਪੜੋ

ਕਦੇ ਨਾਂ ਕਦੇ ਆਦਮੀ ਦੇ ਮਨ ਵਿੱਚ ਇਹ ਖਿਆਲ ਜਰੂਰ ਆਉਂਦਾ ਹੈ ਕਿ ਵੀਰਜ ਨਿਕਲਣ ਤੋਂ ਤੁਰੰਤ ਬਾਅਦ ਲਿੰਗ ਬੈਟ ਕਿਉਂ ਜਾਦਾ ਹੈ. ਇਸ ਦੇ ਲਈ ਤੁਾਹਨੁੰ ਇਹ ਜਾਣਨਾ ਹੋਵੇਗਾ ਕਿ ਲਿੰਗ ਖੜਾ ਕਿਵੇਂ ਹੁੰਦਾ ਹੈ. ਲਿੰਗ ਦੇ ਦੋ ਚੈਂਬਰ (ਖਾਨੇ) ਹੁੰਦੇ ਹਨ ਜਿਹਨਾਂ ਨੂੰ ਕਾਰਪੋਰਾ ਅਤੇ ਕੈਵਰਨੋਸਾ ਕਿਹਾ ਜਾਂਦਾ ਹੈ. ਜੋ ਕਿ ਲਿੰਗ ਦੇ ਸਿਰੇ ਤੋਂ ਲੈ ਕਿ ਸ਼ਰੀਰ ਦੇ ਅੰਦਰ ਤੱਕ ਜੁੜੇ ਹੋਏ ਹੁੰਦੇ ਹਨ. ਇਹਨਾਂ ਚੈਬਰਾਂ ਦਾ ਅੰਦਰੂਨੀ ਭਾਗ ਸਪੰਜ ਟਿਸ਼ੂ ਦੇ ਬਣੇ ਹੋਏ ਹੁੰਦੇ ਹਨ. ਜਦੋਂ ਹੀ ਆਦਮੀ ਸੈਕਸ ਲਈ ਉਤੇਜਤ ਹੁੰਦਾ ਹੈ ਤਾਂ ਆਦਮੀ ਦਾ ਦਿਮਾਗ ਧਮਨੀਆਂ ਨੂੰ ਇਹਨਾਂ ਚੈਬਰਾਂ ਅੰਦਰ ਖੂਨ ਦੇ ਪ੍ਰਵਾਹ ਨੂੰ ਤੇਜ ਕਰਨ ਦੀ ਸਿਗਨਲ ਭੇਜਦਾ ਹੈ ਜਦੋਂ ਹੀ ਇਹਨਾਂ ਅੰਦਰ ਖੂਨ ਪਰਵੇਸ਼ ਕਰਦਾ ਹੈ ਤਾਂ ਇਹਨਾਂ ਵਿੱਚ ਮੌਜੋਦ ਸਪੰਜ ਟਿਸ਼ੂਆਂ ਦਾ ਅਕਾਰ ਵਧਨ ਲੱਗਦਾ ਹੈ ਜਿਸ ਕਾਰਨ ਲਿੰਗ ਖੜਾ ਹੋ ਜਾਂਦਾ ਹੈ . ਜਦੋਂ ਹੀ ਆਦਮੀ ਦਾ ਵੀਰਜ ਨਿਕਲ ਜਾਂਦਾ ਹੈ ਤਾਂ ਦਿਮਾਗ ਸਿਗਨਲ ਭੇਜਣੇ ਆਟੋਮੈਟਿਕ ਹੀ ਬੰਦ ਕਰ ਦਿੰਦਾ ਹੈ ਅਤੇ ਖੂਨ ਦਾ ਪਰਵਾਹ ਪਹਿਲਾ ਵਾਲੀ ਸਥਿਤੀ ਵਿੱਚ ਆ ਜਾਂਦਾ ਹੈ ਅਤੇ ਲਿੰਗ ਆਪਣੀ ਪਹਿਲਾ ਵਾਲੀ ਪੋਜੀਸ਼ਨ ਵਿੱਚ ਆ ਜਾਂਦਾ ਹੈ.

Popular Post
Advertisement
Trending