Contact Us
  0°C
mode_comment Editor calendar_month 14.05.19  watch_later 09.00 PM  timeline 107184  numbers 1059  arrow_drop_down2
ਹੁਣ ਬਰਫ ਦੇ ਟੁਕੜੇ ਨਾਲ ਵਧਾਓ ਪੰਦਰਾਂ ਮਿੰਟ ਤੱਕ ਸੈਕਸ ਦਾ ਟਾਈਮ ਜਰੂਰ ਪੜੋ

ਸੈਕਸ ਦੇ ਟਾਈਮ ਨੂੰ ਵਧਾੳੇਣ ਲਈ ਸਮੇਂ ਸਮੇਂ ਤੇ ਬਹੁਤ ਸਾਰੇ ਘਰੇਲੂ ਅਤੇ ਦੇਸੀ ਤਰੀਕੇ ਖੋਜੇ ਜਾਦੇ ਹਨ. ਪਰ ਇਹਨਾਂ ਦੇ ਅਸਰ ਦਿਖਣ ਵਿਚ ਥੋੜਾ ਸਮਾਂ ਲਗਦਾ ਹੈ ਪਰ ਜਿਆਦਾਤਰ ਥੋੜਾ ਟਾਈਮ ਇਹਨਾਂ ਦੀ ਵਰਤੋਂ ਕਰਨ ਤੋਂ ਬਾਅਦ ਇਹਨਾਂ ਨੂੰ ਇਹ ਕਹਿ ਕੇ ਛੱਡ ਦਿੰਦੇ ਹਨ ਕਿ ਇਹ ਅਸਰਦਾਰ ਨਹੀਂ ਹੁੰਦੇ. ਇਸ ਲਈ ਅੱਜ ਅਸੀਂ ਤੁਹਾਨੂੰ ਅਜਿਹਾ ਨੁਸਖਾ ਦੱਸਣ ਜਾ ਰਹੇ ਹਾ ਜੋ ਕਿ ਫੋਰੀ ਤੌਰ ਤੇ ਅਸਰ ਕਰਦਾ ਹੈ ਇਸ ਦੇ ਨਤੀਜੇ ਨਾਲ ਦੀ ਨਾਲ ਹੀ ਦਿਖਣ ਲੱਗਦੇ ਹਨ.

ਹੁਣ ਅਸੀਂ ਦੱਸਣ ਜਾ ਰਹੇ ਹਾਂ ਕਿ ਇਹ ਕਿਵੇਂ ਕੰਮ ਕਰਦਾ ਹੈ ਅਤੇ ਇਸ ਨੂੰ ਵਰਤਣਾ ਕਿਵੇਂ ਹੈ. ਸਭ ਤੋਂ ਪਹਿਲਾਂ ਸੈਕਸ ਕਰਨ ਤੋਂ ਪਹਿਲਾਂ ਆਪਣੇ ਕੋਲ ਕੁਝ ਭਰਫ ਦੇ ਟੁਕੜੇ ਰੱਖ ਲਵੋ ਅਤੇ ਸੈਕਸ ਨੂੰ ਸ਼ੁਰੂ ਕਰ ਦਿਓ ਜਦੋਂ ਵੀ ਤੁਹਾਨੂੰ ਲੱਗੇ ਕਿ ਤੁਹਾਡਾ ਵੀਰਜ ਨਿਕਲਣ ਵਾਲਾ ਹੈ ਤਾਂ ਸੈਕਸ ਨੂੰ ਰੋਕ ਦਿਓ ਅਤੇ ਆਪਣੇ ਹੱਥ ਵਿਚ ਇਕ ਬਰਫ ਦਾ ਟੁਕੜਾ ਲਵੋ ਇਸ ਨੂੰ ਕੁਝ ਪਲ ਆਪਣੇ ਹੱਥ ਵਿੱਚ ਰੱਖੋ ਅਤੇ ਇਸ ਤੋਂ ਬਾਅਦ ਆਪਣੇ ਹੱਥਾਂ ਨੂੰ ਹਲਕਾ ਜਿਹਾ ਆਪਣੇ ਲਿੰਗ ਉਪਰ ਰਗੜੋ ਜਾਂ ਜੇਕਰ ਹੋ ਸਕੇ ਤਾਂ ਬਰਫ ਦੇ ਟੁਕੜੇ ਨੂੰ ਕਿਸੇ ਕੱਪੜੇ ਵਿੱਚ ਲਪੇਟ ਕੇ ਹਲਕਾ ਜਿਹਾ ਲਿੰਗ ਉਪਰ ਫੇਰੋ (ਯਾਦ ਰਹੇ ਇਸ ਨੂੰ ਬਗੈਰ ਕੱਪੜੇ ਤੋਂ ਨਹੀਂ ਰਘੜਣਾ). ਇਸ ਤੋਂ ਬਾਅਦ ਫਿਰ ਤੋਂ ਸੈਕਸ ਸ਼ੁਰੂ ਕਰ ਦਿਓ ਇਸ ਨਾਲ ਪਹਿਲਾਂ ਤੋਂ ਜਿਆਦਾ ਸੈਕਸ ਦਾ ਟਾਈਮ ਲੱਗੇਗਾ ਜੇਕਰ ਤੁਹਾਨੂੰ ਫਿਰ ਅਜਿਹਾ ਲੱਗੇ ਕਿ ਹੋਰ ਸੈਕਸ ਕਰਨਾ ਹੈ ਤਾਂ ਇਸ ਨੁਸਖੇ ਨੂੰ ਦੁਬਾਰਾ ਦੁਹਰਾਓ.

Popular Post
Advertisement
Trending