Contact Us
  0°C
mode_comment Editor calendar_month 26.01.23  watch_later 06.58 PM  timeline 261558  numbers 415  arrow_drop_down5
ਇਸ ਤਰਾਂ ਸੈਕਸ ਕਰਨ ਵਾਲੇ ਆਦਮੀਆਂ ਤੋਂ ਬਹੁਤ ਡਰਦੀਆਂ ਹਨ ਲੜਕੀਆਂ

ਬਹੁਤ ਸਾਰੇ ਆਦਮੀ ਸੈਕਸ ਦਾ ਜਿਆਦਾ ਮਜਾ ਲੈਣ ਲਈ ਅਜਿਹੇ ਤਰੀਕੇ ਵਰਤਦੇ ਹਨ ਜੋ ਲੜਕੀਆਂ ਨੂੰ ਬਿੱਲਕੁਲ ਵੀ ਪਸੰਦ ਨਹੀਂ ਹੁੰਦੇ. ਇਸ ਤਰਾਂ ਦਾ ਸੈਕਸ ਕਰਨ ਵਾਲੇ ਆਦਮੀਆਂ ਤੋਂ ਲੜਕੀਆਂ ਨੂੰ ਬਹੁਤ ਡਰ ਲੱਗਦਾ ਹੈ. ਆਓ ਅੱਗੇ ਤੁਹਾਨੂੰ ਦੱਸਦੇ ਹਾਂ ਕਿ ਕਿਸ ਤਰਾਂ ਦੇ ਸੈਕਸ ਤੋਂ ਲੜਕੀਆਂ ਡਰਦੀਆਂ ਹਨ.

ਸੈਕਸ ਦੌਰਾਨ ਆਦਮੀ ਲੜਕੀਆਂ ਤੋਂ ਬਹੁਤ ਉਮੀਦਾਂ ਰੱਖਦੇ ਓਹਨਾਂ ਦੇ ਮਨ ਵਿੱਚ ਹੁੰਦਾ ਹੈ ਕਿ ਜਿਸ ਤਰਾਂ ਓਹ ਸੋਚਦੇ ਹਨ ਲੜਕੀਆਂ ਵੀ ਉਸੇ ਤਰਾਂ ਸੈਕਸ ਕਰਨ. ਇਸ ਲਈ ਕੁੱਝ ਲੜਕੇ ਪੋਰਨ (ਸੈਕਸੀ) ਫਿਲਮਾਂ ਦੇਖ ਕੇ, ਉਸੇ ਤਰਾਂ ਦਾ ਸੈਕਸ ਕਰਨਾ ਚਾਹੁੰਦੇ ਹਨ. ਅਤੇ ਸੋਚਦੇ ਹਨ ਕਿ ਉਹਨਾਂ ਦੀ ਪਾਰਟਨਰ ਵੀ ਪੋਰਨ ਫਿਲਮਾਂ ਵਾਂਗ ਪਰਫੌਰਮ ਕਰੇ. ਜੋ ਕਿ ਲੜਕੀਆਂ ਲਈ ਮੁਮਕਿਨ ਨਹੀਂ ਹੁੰਦਾ ਕਿਉਕਿ ਇਹਨਾਂ ਫਿਲਮਾਂ ਵਿੱਚ ਦਿਖਾਇਆ ਜਾਣ ਵਾਲਾ ਸਭ ਕੁੱਝ ਫੇਕ ਹੁੰਦਾ ਹੈ. ਜਿਸ ਤੋਂ ਲੜਕੀਆਂ ਬਹੁਤ ਡਰਦੀਆਂ ਹਨ.

Popular Post
Advertisement
Trending