Contact Us
  0°C
mode_comment Editor calendar_month 25.03.23  watch_later 07.32 PM  timeline 312796  numbers 306  arrow_drop_down3
ਜਾਣੋ ਕਿਸ ਤਰਾਂ ਪਤਾ ਲੱਗਦਾ ਹੈ ਕਿ ਸੈਕਸ ਦੌਰਾਨ ਲੜਕੀ ਦਾ ਵੀਰਜ ਨਿਕਲਿਆ ਜਾਂ ਨਹੀਂ

ਕਿਸੇ ਵੀ ਲੜਕੀ ਨੂੰ ਸੈਕਸ ਦੇ ਦੌਰਾਨ ਚਰਮ ਸੁਖ ਤੱਕ ਲੈ ਕੇ ਜਾਣਾ ਬਹੁਤ ਜਰੂਰੀ ਹੁੰਦਾ ਹੈ, ਕਈ ਵਾਰ ਆਦਮੀ ਇਹ ਸਮਝ ਨਹੀਂ ਪਾਉਂਦੇ ਕਿ ਲੜਕੀ ਸੰਤੁਸ਼ਟ ਹੋਈ ਹੈ ਜਾਂ ਨਹੀਂ .ਜੇਕਰ ਸੈਕਸ ਦੌਰਾਨ ਲੜਕੀ ਸੰਤੁਸ਼ਟ ਨਹੀਂ ਹੁੰਦੀ ਜਾਂ ਉਸਦਾ ਵੀਰਜ ਨਹੀਂ ਨਿਕਲਦਾ ਤਾਂ ਉਹ ਤੁਹਾਨੂੰ ਕਦੇ ਵੀ ਬੈਸਟ ਸੈਕਸਰ ਦੇ ਰੂਪ ਵਿੱਚ ਨਹੀਂ ਦੇਖੇਗੀ. ਇਸ ਲਈ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਇਹ ਕਿਸ ਤਰਾਂ ਪਤਾ ਲੱਗਦਾ ਹੈ ਕਿ ਸੈਕਸ ਦੌਰਾਨ ਲੜਕੀ ਦਾ ਵੀਰਜ ਨਿਕਲਿਆ ਜਾਂ ਨਹੀਂ.

ਪਹਿਲਾ: ਜਦੋਂ ਕੋਈ ਵੀ ਲੜਕੀ ਸੈਕਸ ਦੌਰਾਨ ਪੂਰਨ ਤੌਰ ਤੇ ਸੰਤੁਸ਼ਟ ਹੋ ਜਾਦੀ ਹੈ ਅਤੇ ਚਰਮ ਸੁਖ ਪ੍ਰਾਪਤ ਕਰ ਲੈਂਦੀ ਹੈ ਤਾਂ ਉਹ ਬਿਲਕੁਲ ਸ਼ਾਤ ਹੋ ਜਾਂਦੀ ਹੈ ਕੋਈ ਵੀ ਰਿਐਕਸ਼ਨ ਨਹੀਂ ਦਿੰਦੀ. ਦੂਜਾ: ਜਦੋਂ ਵੀ ਲੜਕੀ ਪੂਰਨ ਰੂਪ ਵਿੱਚ ਸੈਕਸ ਸੰਤੁਸ਼ਟੀ ਪ੍ਰਾਪਤ ਕਰ ਲੈਂਦੀ ਹੈ ਤਾਂ ਉਹ ਆਦਮੀ ਦੀ ਪਿੱਠ (ਬੈਕ) ਨੁੰ ਜੋਰ ਨਾਲ ਦਬਾਉਣ ਲੱਗਦੀ ਹੈ ਅਤੇ ਆਪਣੀ ਯੋਨੀ ਵਿੱਚੋਂ ਲਿੰਗ ਨੂੰ ਬਾਹਰ ਨਹੀਂ ਨਿਕਲਣ ਦਿੰਦੀ. ਤੀਜਾ: ਜਦੋਂ ਵੀ ਲੜਕੀ ਪੂਰਨ ਰੂਪ ਵਿੱਚ ਸੈਕਸ ਦੌਰਾਨ ਸੰਤੁਸ਼ਟ ਹੋ ਜਾਂਦੀ ਹੈ ਤਾਂ ਉਹ ਨਿਢਾਲ ਹੋ ਕੇ ਬਿਸਤਰ ਉਪਰ ਪੈ ਜਾਂਦੀ ਹੈ ਅਤੇ ਲੰਬੇ ਲੰਬੇ ਸਾਹ ਲੈਣ ਲੱਗਦੀ ਹੈ.

Popular Post
Advertisement
Trending