Contact Us
  0°C
mode_comment Editor calendar_month 23.05.19  watch_later 03.35 PM  timeline 108526  numbers 1043  arrow_drop_down5
ਜਾਣੋ ਰਾਤ ਸਮੇਂ ਅੰਡਰਵੀਅਰ ਪਾ ਕੇ ਸੌਣ ਦੇ ਨੁਕਸਾਨ ਜਰੂਰ ਪੜੋ

ਰਾਤ ਨੂੰ ਅੰਡਰਵੀਅਰ ਪਾ ਕੇ ਸੌਣਾ ਚਾਹੀਦਾ ਹੈ ਜਾਂ ਨਹੀਂ? ਇਹ ਸਵਾਲ ਹਰ ਇੱਕ ਦੇ ਮਨ ਵਿੱਚ ਹੁੰਦਾ ਹੈ. ਸੋ ਅੱਜ ਅਸੀਂ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦੇਣ ਜਾ ਰਹੇ ਹਾਂ. ਵੈਸੇ ਤਾਂ ਇਹ ਹਰ ਵਿਅਕਤੀ ਦੀ ਆਪਣੀ ਮਰਜੀ ਹੁੰਦੀ ਹੈ ਇਸ ਨੂੰ ਪਾ ਕੇ ਸੌਣਾ ਜਾਂ ਨਹੀਂ ਪਰ ਫਿਰ ਵੀ ਅੰਡਰਵੀਅਰ ਨੂੰ ਰਾਤ ਸਮੇਂ ਪਾ ਕੇ ਸੌਣ ਦੇ ਕਾਫੀ ਨੁਕਸਾਨ ਹੁੰਦੇ ਹਨ. ਰਤਾ ਸਮੇਂ ਅੰਡਰਵੀਅਰ ਪਾ ਕੇ ਸੌਣ ਨਾਲ ਵਿਅਕਤੀ ਦੇ ਪ੍ਰਾਈਵਟ ਪਾਰਟ ਨੂੰ ਹਵਾ ਨਹੀਂ ਮਿਲਦੀ ਜਿਸ ਕਾਰਨ ਨਾਲ ਪ੍ਰਾਈਵੇਟ ਪਾਰਟ (ਲਿੰਗ ਜਾਂ ਯੋਨੀ) ਵਿੱਚੋਂ ਨਮੀਂ ਵੱਧ ਜਾਂਦੀ ਹੈ ਅਤੇ ਇਸ ਜਗਾ ਤੇ ਇੰਫੈਕਸ਼ਨ, ਫਿੰਸੀ, ਫੰਗਲ, ਬੈਕਟਿਰਿਆ ਬਣ ਸਕਦੇ. ਦੂਜਾ ਹੈ ਜੇਕਰ ਆਦਮੀ ਅੰਡਰਵੀਅਰ ਪਾ ਕੇ ਸੌਦਾ ਹੈ ਤਾਂ ਉਸਦੇ ਟੈਸਟੀਕਲ ਵਿੱਚੋਂ ਹੀਟ ਬਾਹਰ ਨਿਕਲ ਨਹੀਂ ਪਾਉਂਦੀ ਜਿਸ ਕਾਰਨ ਵੀਰਜ ਦੇ ਸਪਰਮ ਕਾਊਂਟ ਉੱਪਰ ਅਸਰ ਹੁੰਦਾ ਹੈ. ਰਾਤ ਸਮੇਂ ਅੰਡਰਵੀਅਰ ਪਾ ਕੇ ਸੌਣ ਨਾਲ ਲਿੰਗ ਕੋਲ ਹਮੇਸ਼ਾ ਗਿੱਲਾਪਣ ਬਣਿਆ ਰਹਿੰਦਾ ਹੈ ਜਿਸ ਕਾਰਨ ਇੱਥੇ ਖਾਰਸ਼ ਅਤੇ ਜਲਣ ਹੋ ਸਕਦੀ ਹੈ. ਜਿਥੋ ਤੱਕ ਹੋ ਸਕੇ ਕੌਟਨ ਦਾ ਅੰਡਰਵੀਅਰ ਵਰਤਣਾ ਚਾਹੀਦਾ ਹੈ, ਹਮੇਸ਼ਾ ਆਪਣੇ ਸਾਈਜ ਤੋਂ ਥੋੜਾ ਖੁੱਲਾ ਅੰਡਰਵੀਅਰ ਲਵੋ ਅਤੇ ਹਰ ਰੋਜ ਅੰਡਰਵੀਅਰ ਨੂੰ ਬਦਲੋ.

Popular Post
Advertisement
Trending