Contact Us
  0°C
mode_comment Editor calendar_month 06.09.23  watch_later 05.43 PM  timeline 397078  numbers 196  arrow_drop_down4
ਸੈਕਸ ਦੌਰਾਨ ਲੜਕੀਆਂ ਕੰਡੋਮ ਕਿਉਂ ਨਹੀਂ ਪਸੰਦ ਕਰਦੀਆਂ ਜਾਣ ਕੇ ਹੋ ਜਾਵੋਗੇ ਹੈਰਾਨ

ਸਰੀਰਕ ਸਬੰਧਾਂ ਲਈ ਜਿੰਨੇ ਲੜਕੇ ਕਾਹਲੇ ਹੁੰਦੇ ਹਨ, ਓਨੀਆਂ ਹੀ ਲੜਕੀਆਂ ਵੀ ਹੁੰਦੀਆਂ ਹਨ, ਅਕਸਰ, ਜੋੜੇ ਸਰੀਰਕ ਸੰਬੰਧ ਬਣਾਉਂਦੇ ਸਮੇਂ ਇਸ ਗੱਲ ਦਾ ਧਿਆਨ ਰੱਖਦੇ ਹਨ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਾ ਹੋਵੇ ਅਤੇ ਇਸ ਤੋਂ ਬਚਣ ਲਈ, ਉਹ ਕੰਡੋਮ ਦੀ ਵਰਤੋਂ ਕਰਦੇ ਹਨ. ਪਰ ਉੱਥੇ ਲੜਕੀਆਂ ਕੰਡੋਮ ਨੂੰ ਬਿਲਕੁੱਲ ਵੀ ਪਸੰਦ ਨਹੀਂ ਕਰਦੀਆਂ ਇਸ ਦੀ ਵਜ੍ਹਾ ਹੇਠ ਲਿਖੀ ਹੈ.

ਲੜਕੇ ਚਾਹੁੰਦੇ ਹਨ ਕਿ ਸੈਕਸ ਕੰਡੋਮ ਨਾਲ ਕੀਤਾ ਜਾਵੇ, ਜਦਕਿ ਲੜਕੀਆਂ ਵੀ ਅਜਿਹਾ ਕਰਨਾ ਚਾਹੁੰਦੀਆਂ ਹਨ. ਪਰ ਖੋਜਕਾਰਾਂ ਨੇ ਕਈ ਲੜਕੀਆਂ ਤੇ ਖੋਜ ਕੀਤੀ, ਜਿਸ ਚ ਇਹ ਗੱਲ ਸਾਹਮਣੇ ਆਈ ਹੈ ਕਿ ਲੜਕੀਆਂ ਹਮੇਸ਼ਾ ਬਿਨਾਂ ਕੰਡੋਮ ਦੇ ਹੀ ਸ਼ਰੀਰਕ ਸੰਬੰਧ ਬਣਾਉਣਾ ਚਾਹੁੰਦੀਆਂ ਹਨ. ਜਦੋਂ ਉਸ ਤੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਦੱਸਿਆ ਕਿ ਜੇਕਰ ਉਹਨਾਂ ਦਾ ਪਾਰਟਨਰ ਰਿਲੇਸ਼ਨਸ਼ਿਪ ਬਣਾਉਣ ਲਈ ਕੰਡੋਮ ਦੀ ਵਰਤੋ ਕਰਦਾ ਹੈ ਤਾਂ ਉਸ ਨੂੰ ਚਰਮਸੁੱਖ ਦੀ ਪ੍ਰਾਪਤੀ ਨਹੀਂ ਹੁੰਦਾ, ਅਤੇ ਸੈਕਸ ਦਾ ਮਜਾ ਘੱਟ ਜਾਂਦਾ ਹੈ. ਉਨ੍ਹਾਂ ਲੜਕੀਆਂ ਵਿਚੋਂ ਕੁਝ ਦਾ ਕਹਿਣਾ ਹੈ ਕਿ ਸਰੀਰਕ ਸੰਬੰਧਾਂ ਦੌਰਾਨ, ਲੜਕੀਆਂ ਸਕਿਨ ਤੋਂ ਸਕਿੱਨ ਦੇ ਟੱਚ (ਸਪਰਸ਼) ਨੂੰ ਬਹੁਤ ਪਸੰਦ ਕਰਦੀਆਂ ਹਨ, ਜਿਸ ਨਾਲ ਉਹ ਓਰਗੈਜ਼ਮ ਪ੍ਰਾਪਤ ਕਰਦੀਆਂ ਹਨ. ਪਰ ਕੰਡੋਮ ਦੀ ਵਰਤੋਂ ਨਾਲ ਸਕਿੱਨ ਨਾਲ ਸਕਿਨ ਟੱਚ ਨਹੀਂ ਹੁੰਦੀ ਅਤੇ ਸੈਕਸ ਦਾ ਆਨੰਦ ਨਹੀਂ ਮਿਲਦਾ.

Popular Post
Advertisement
Trending