Contact Us
  0°C
mode_comment Editor calendar_month 20.03.26  watch_later 08.42 AM  timeline 22374  numbers 1656  arrow_drop_down18
ਪਤੀ ਨੇ ਪਤਨੀ ਦੀ ਤੇਰਾਂ ਮਿੰਟ ਦੀ ਨਿੱਜੀ ਵੀਡੀਓ ਕੀਤੀ ਵਾਇਰਲ, ਪਤਨੀ ਨੂੰ ਪਤਾ ਲੱਗਿਆ ਤਾਂ

ਇੱਕ ਹੈਰਾਨ ਕਰ ਦੇਣ ਵਾਲੇ ਮਾਮਲੇ ਵਿੱਚ ਪਤੀ ਨੇ ਆਪਣੀ ਪਤਨੀ ਦੀ ਨਿੱਜੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤੀ. ਦੋਸ਼ੀ ਪੋਰਨ ਵੀਡੀਓਜ਼ ਦਾ ਆਦੀ ਸੀ ਅਤੇ ਅਸ਼ਲੀਲ ਅਦਾਕਾਰਾਂ ਨੂੰ ਆਪਣਾ ਰੋਲ ਮਾਡਲ ਮੰਨਦਾ ਸੀ. ਇਸ ਕਾਰਨ ਉਹ ਆਪਣੀ ਪਤਨੀ ਨੂੰ ਵੀ ਇਸ ਇੰਡਸਟਰੀ ਵਿੱਚ ਲਿਆਉਣਾ ਚਾਹੁੰਦਾ ਸੀ.

ਪੁਲਿਸ ਅਨੁਸਾਰ, ਉਸਨੇ 13 ਮਿੰਟ ਦੀ ਨਿੱਜੀ ਵੀਡੀਓ ਰਿਕਾਰਡ ਕਰਕੇ ਜਾਨਬੁੱਝ ਕੇ ਅਪਲੋਡ ਕੀਤੀ. ਜਦੋਂ ਪਤਨੀ ਨੂੰ ਇਸ ਬਾਰੇ ਪਤਾ ਲੱਗਾ, ਤਾਂ ਉਸਨੇ ਤੁਰੰਤ ਵਿਰੋਧ ਕੀਤਾ ਅਤੇ ਮਾਮਲਾ ਦਰਜ ਕਰਵਾਇਆ.ਦੋਸ਼ੀ ਪਤੀ ਇਸ ਸਮੇਂ ਫਰਾਰ ਹੈ ਅਤੇ ਪੁਲਿਸ ਉਸਦੀ ਤਲਾਸ਼ ਕਰ ਰਹੀ ਹੈ. ਪੀੜਤਾ ਦਾ ਕਹਿਣਾ ਹੈ ਕਿ ਇਸ ਘਟਨਾ ਨਾਲ ਉਸਦੀ ਜ਼ਿੰਦਗੀ ਪੂਰੀ ਤਰ੍ਹਾਂ ਬਰਬਾਦ ਹੋ ਗਈ ਹੈ ਅਤੇ ਉਹ ਸਮਾਜ ਵਿੱਚ ਮੂੰਹ ਦਿਖਾਉਣ ਜੋਗ ਨਹੀਂ ਰਹੀ.ਇਹ ਮਾਮਲਾ ਮੱਧ ਪ੍ਰਦੇਸ਼ ਦੇ ਰੀਵਾ ਤੋਂ ਸਾਹਮਣੇ ਆਇਆ ਹੈ.

Popular Post
Advertisement
Trending