Contact Us
  0°C
mode_comment Editor calendar_month 21.04.19  watch_later 06.18 PM  timeline 90244  numbers 1180  arrow_drop_down2
ਜੇਕਰ ਇੱਕ ਵਾਰ ਵਿੱਚ ਇੰਨਾਂ ਵੀਰਜ ਨਹੀਂ ਨਿਕਲਦਾ ਤਾਂ ਤੁਸੀਂ ਹੋ ਕਮਜੋਰ

ਕਾਫੀ ਲੋਕ ਇੰਟਰਨੇਟ ਉੱਪਰ ਇਹ ਸਵਾਲ ਸਰਚ ਕਰਦੇ ਹਨ ਕਿ ਇੱਕ ਵਾਰ ਸੈਕਸ ਜਾਂ ਹਸਤਮੈਥੁਨ ਨਾਲ ਕਿੰਨਾਂ ਵੀਰਜ ਨਿਕਲਣਾ ਚਾਹੀਦਾ ਮਤਲਬ ਵੀਰਜ ਦੀ ਸਹੀ ਮਾਤਰਾ ਕਿੰਨੀ ਹੈ. ਅੱਜ ਅਸੀਂ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦੇਵਾਂਗੇ. ਅਤੇ ਦੱਸਾਂਗੇ ਕਿ ਕਿੰਨੀ ਮਾਤਰਾ ਵਿੱਚ ਵੀਰਜ ਨਿਕਲਣਾ ਚਾਹੀਦਾ ਹੈ.

ਵੈਸੇ ਤਾਂ ਹਰ ਇੱਕ ਆਦਮੀ ਦੀ ਵੀਰਜ ਦੀ ਮਤਾਰਾ ਅਲੱਗ ਅਲੱਗ ਹੁੰਦੀ ਹੈ. ਜੇਕਰ ਤੁਸੀਂ ਬਹੁਤ ਹਰ ਰੋਜ ਸੈਕਸ ਜਾਂ ਹਸਤਮੈਥੁਨ ਤਾਂ ਇਸ ਦੀ ਮਤਾਰਾ ਘੱਟ ਹੁੰਦੀ ਹੈ ਪਰ ਜੇਕਰ ਤੁਸੀਂ ਹਫਤੇ ਵਿੱਚ ਇੱਕ ਵਾਰ ਸੈਕਸ ਜਾਂ ਹਸਤਮੈਥੁਨ ਕਰਦੇ ਹੋ ਤਾਂ ਇਸ ਦੀ ਮਾਤਰਾ ਵੱਧ ਨਿਕਲਗੀ. ਕਿਉਂਕਿ ਵੀਰਜ ਲਗਾਤਾਰ ਬਣਦਾ ਰਹਿੰਦਾ ਹੈ ਇਹ ਇਕੱਠਾ ਹੁੰਦਾ ਰਹਿੰਦਾ ਹੈ.

ਜੇਕਰ ਇਸਦੀ ਨੋਰਮਲ ਮਾਤਰਾ ਦੀ ਗੱਲ ਕਰੀਏ ਤਾਂ 1.25 ML ਤੋਂ 5.00 ML (1/4 ਛੋਟਾਚਮਚ ਤੋਂ 1 ਛੋਟਾਚਮਚ) ਹੋ ਸਕਦੀ ਹੈ. ਪਰ ਇਹ ਹਰ ਵਿਅਕਤੀ ਦੀ ਅਲੱਗ ਅਲੱਗ ਹੋ ਸਕਦੀ ਹੈ. ਪਰ ਜੇਕਰ ਤੁਹਾਡੇ ਵੀਰਜ ਦੀ ਮਤਾਰਾ 1.25 ML ਤੋਂ ਘੱਟ ਹੈ ਤਾਂ ਤੁਹਾਡਾ ਸ਼ਰੀਰ ਘੱਟ ਵੀਰਜ ਬਣਾਉਦਾ ਹੈ ਜੇਕਰ ਲਗਾਤਾਰ ਇਸਦੀ ਮਤਾਰਾ ਘੱਟ ਰਹੀ ਹੈ ਤਾਂ ਤੁਹਾਨੂੰ ਡਾਕਟਰ ਨਾਲ ਸੰਪਰਕ ਕਰਨ ਦੀ ਜਰੂਰਤ ਹੈ. ਪਰ ਇੱਕ ਗੱਲ ਹੋਰ ਧਿਆਨ ਵਿੱਚ ਰੱਖਣ ਯੋਗ ਹੈ ਕਿ ਪੋਰਨ ਫਿਲਮਾਂ ਵਿੱਚ ਆਦਮੀ ਇੱਕ ਵਾਰੀ ਵਿੱਚ ਬਹੁਤ ਜਿਆਦਾ ਵੀਰਜ ਬਾਹਰ ਕੱਢਦਾ ਹੈ ਜੋ ਕਿ ਸੱਚ ਨਹੀਂ ਹੈ, ਬਿਲਕੁੱਲ ਫੇਕ ਹੈ. ਤੁਹਾਨੂੰ ਆਪਣੇ ਵੀਰਜ ਦੀ ਮਾਤਰਾ ਦਾ ਮੁਕਾਬਲਾ ਉਹਨਾਂ ਦੇ ਨਾਲ ਨਹੀਂ ਕਰਨਾ ਚਾਹੀਦਾ. ਅਜਿਹਾ ਅਸਲ ਜਿੰਦਗੀ ਵਿੱਚ ਨਹੀਂ ਹੁੰਦਾ.

Popular Post
Advertisement
Trending