Contact Us
  0°C
mode_comment Editor calendar_month 01.11.24  watch_later 10.50 AM  timeline 26686  numbers 1627  arrow_drop_down35
ਪਹਿਲਾਂ ਲੜਕੀ ਨਾਲ ਕੀਤਾ ਗਲਤ ਕੰਮ ਤੇ ਫਿਰ ਫੈਵੀ.ਕਵਿੱਕ ਨਾਲ ਬੰਦ ਕਰ ਦਿੱਤੀ ਲੜਕੀ ਦੀ ਇਹ ਚੀਜ

ਇਨਸਾਨੀਅਤ ਨੂੰ ਬੇਹੱਦ ਸ਼ਰਮਸਾਰ ਕਰ ਦੇਣ ਵਾਲਾ ਇੱਕ ਮਾਮਲਾ ਸਾਹਮਣੇ ਆਇਆ ਹੈ. ਜਿਸ ਵਿੱਚ ਸਖਸ਼ ਵੱਲੋ ਲੜਕੀ ਨਾਲ ਇੱਕ ਮਹੀਨੇ ਤੱਕ ਲਗਾਤਾਰ ਜਬਰ-ਜਨਾਹ ਕੀਤਾ. 23 ਸਾਲ ਦੀ ਇਸ ਲੜਕੀ ਨਾਲ ਕੀ ਹੋਇਆ ਹੇਠਾਂ ਪੜੋ.

ਪੀੜਤਾ ਨੇ ਦੱਸਿਆ ਕਿ ਓਹ ਇਕੱਲੀ ਰਹਿੰਦੀ ਸੀ ਅਤੇ ਇਹ ਆਦਮੀ ਉਸਦੀ ਜਾਇਦਾਦ ਹੜੱਪਣਾ ਚਾਹੁੰਦਾ ਸੀ ਇਸ ਲਈ ਓਹ ਜਬਰਦਸਤੀ ਉਸ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ. ਪਰ ਮੈਨੂੰ ਇਹ ਮੁੰਡਾ ਪਸੰਦ ਨਹੀਂ ਸੀ. ਓਹ ਹਰ ਮੇਰੇ ਨਾਲ ਰੋਜ ਬ.ਲਾਤਕਾ.ਰ ਕਰਦਾ ਸੀ ਤੇ ਕੁੱਟਦਾ ਵੀ ਸੀ ਅਤੇ ਉਸਦੇ ਜ.ਖਮਾਂ ਤੇ ਮਿਰਚਾਂ ਵੀ ਪਾਉਂਦਾ ਸੀ. ਲੜਕੀ ਰੌਲਾ ਨਾ ਪਾ ਸਕੇ ਇਸ ਲਈ ਉਸਨੇ ਲੜਕੀ ਦੇ ਬੁੱਲ੍ਹ ਫੈਵੀ.ਕਵਿੱਕ ਨਾਲ ਸੀਲ ਕਰ ਦਿੱਤੇ. ਲੜਕੀ ਨੇ ਦੱਸਿਆ ਕਿ ਮਹੀਨਾ ਪਹਿਲਾਂ ਉਸਨੂੰ ਜਬਰਦਸਤੀ ਆਪਣੇ ਘਰੇ ਅਗਵਾ ਕਰਕੇ ਲੈ ਗਿਆ ਅਤੇ ਕਮਰੇ ਵਿੱਚ ਬੰਦ ਕਰ ਦਿੱਤਾ. ਇਹ ਮਾਮਲਾ ਮੱਧ ਪ੍ਰਦੇਸ਼ ਦਾ ਹੈ.

Popular Post
Advertisement
Trending