Contact Us
  0°C
mode_comment Editor calendar_month 18.09.17  watch_later 10.55 AM  timeline 122122  numbers 879  arrow_drop_up13
ਕਲਯੁਗੀ ਪਿਤਾ ਨੇ ਕੀਤਾ ਛੇ ਸੌ ਵਾਰ ਆਪਣੀ ਬੇਟੀ ਦਾ ਬਲਾਤਕਾਰ

ਬਾਪ ਬੇਟੀ ਦੇ ਰਿਸ਼ਤੇ ਨੂੰ ਸ਼ਰਮਸਾਰ ਕਰਦੇ ਹੋਏ ਕਲਯੁਗੀ ਪਿਤਾ ਦੁਆਰਾ ਆਪਣੀ ਹੀ ਬੇਟੀ ਨਾਲ 600 ਵਾਰ ਬਲਾਤਕਾਰ ਕਰਨ ਦੀ ਖਬਰ ਮਿਲੀ ਹੈ, ਖਬਰ ਅਨੁਸਾਰ ਫਿਲਹਾਲ ਉਸ ਵਿਅਕਤੀ ਤੇ ਕੇਸ ਚੱਲ ਰਿਹਾ ਹੈ ਕਿਹਾ ਜਾ ਰਿਹਾ ਹੈ ਕਿ ਉਸ ਵਿਅਕਤੀ ਨੂੰ 12 ਹਜਾਰ ਸਾਲ ਦੀ ਸਜਾ ਹੋ ਸਕਦੀ ਹੈ ਕਿਉਂਕਿ ਇਸ ਦੇਸ਼ ਦਾ ਕਾਨੂੰਨ ਬਲਾਤਕਾਰ ਨੂੰ ਲੈ ਕੇ ਬਹੁਤ ਸਖਤ ਹੈ ਇੱਥੇ ਇਕ ਵਾਰ ਬਲਾਤਕਾਰ ਤੇ 20 ਸਾਲ ਦੀ ਸਜਾ ਮਿਲਦੀ ਹੈ, ਇਹ ਸਾਰਾ ਮਾਮਲ ਮਲੇਸ਼ੀਆ ਦੇਸ਼ ਦਾ ਹੈ.
Popular Post
Advertisement
Trending