Contact Us
  0°C
mode_comment Editor calendar_month 13.01.18  watch_later 10.48 AM  timeline 108460  numbers 1044  arrow_drop_down1
ਜਾਣੋ ਕਿਸ ਜਗ੍ਹਾ ਤੋ ਲੋਕ ਵੱਧ ਸੈਕਸ ਕਰਦੇ ਹਨ ਅਤੇ ਕਿੱਥੇ ਘੱਟ

ਹਰ ਇੱਕ ਵਿਅਕਤੀ ਵਿੱਚ ਸੈਕਸ ਕਰਨ ਦੀ ਇੱਛਾ ਵੱਖਰੋ ਵੱਖਰੀ ਹੁੰਦੀ ਹੈ, ਕਈ ਵਿਅਕਤੀਆਂ ਵਿੱਚ ਸੈਕਸ ਦੀ ਇੱਛਾ ਜਿਆਦਾ ਹੁੰਦੀ ਹੈ ਅਤੇ ਕਈ ਵਿਅਕਤੀਆਂ ਵਿੱਚ ਘੱਟ, ਇਸੇ ਹੀ ਤਰਾਂ ਕਈ ਦੇਸ਼ਾਂ ਦੇ ਲੋਕ ਬਹੁਤ ਜਿਆਦਾ ਸੈਕਸ ਕਰਦੇ ਹਨ ਅਤੇ ਕਈ ਦੇਸ਼ਾਂ ਦੇ ਲੋਕ ਸੈਕਸ ਪ੍ਰਤੀ ਬਹੁਤ ਘੱਟ ਦਿਲਚਸਪੀ ਦਿਖਾਉਂਦੇ ਹਨ. ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕਿਸ ਦੇਸ਼ ਵਿੱਚ ਲੋਕ ਵੱਧ ਸੈਕਸ ਕਰਦੇ ਹਨ ਅਤੇ ਕਿਸ ਦੇਸ਼ ਵਿੱਚ ਘੱਟ.

ਜੇਕਰ ਅਸੀਂ ਗੱਲ ਕਰੀਏ ਕੇ ਕਿਸ ਦੇਸ਼ ਦੇ ਲੋਕ ਸਭ ਤੋਂ ਵੱਧ ਸੈਕਸ ਕਰਦੇ ਹਨ ਤਾਂ ਸਭ ਤੋਂ ਪਹਿਲਾ ਨੰਬਰ ਗਰੀਸ ਦੇਸ਼ ਦਾ ਆਉਂਦਾ ਹੈ, ਇਸ ਦੇਸ਼ ਦੇ ਲੋਕ ਸਭ ਤੋਂ ਵੱਧ ਸੈਕਸ ਕਰਦੇ ਹਨ, ਇੱਕ ਰਿਪੋਰਟ ਮੁਤਾਬਿਕ ਇਸ ਦੇਸ਼ ਦੇ ਲੋਕ ਸਾਲ ਵਿੱਚ ਲੱਗਭੱਗ 138 ਵਾਰ ਸੈਕਸ ਕਰਦੇ ਹਨ ਮਤਲਬ ਲਗਭੱਗ ਹਰ ਤਿੰਨ ਦਿਨ ਵਿੱਚ ਇੱਕ ਵਾਰ ਸੈਕਸ ਕਰਦੇ ਹਨ, ਜੇਕਰ ਸੈਕਸ ਦੀ ਸੰਤੁਸ਼ਟੀ ਦੀ ਗੱਲ ਕਰੀਏ ਤਾਂ ਇਸ ਵਿੱਚ ਸਪੇਨ, ਸਵਿਟਰਜਰਲੈਂਡ, ਇਟਲੀ, ਬ੍ਰਾਜੀਲ ਅਤੇ ਗ੍ਰੀਸ ਦਾ ਨਾ ਆਉਂਦਾ ਹੈ. ਇਹਨਾਂ ਪੰਜ ਦੇਸ਼ਾਂ ਦੇ ਲੋਕ ਸੈਕਸ ਤੋਂ ਪੂਰੀ ਤਰਾਂ ਸੰਤੁਸ਼ਟ ਹਨ. ਜੇਕਰ ਅਸੀਂ ਭਾਰਤ ਦੀ ਗੱਲ ਕਰੀਏ ਤਾਂ ਭਾਰਤ ਦਾ ਅੱਠਵਾਂ ਸਥਾਨ ਹੈ ਭਾਰਤ ਵਿੱਚ ਵੀ ਲੋਕ ਸੈਕਸ ਤੋਂ ਕਾਫੀ ਹੱਦ ਤੱਕ ਸੰਤੁਸ਼ਟ ਹਨ. ਇੱਕ ਰਿਪੋਰਟ ਮੁਤਾਬਿਕ ਭਾਰਤ ਵਿੱਚ ਲੋਕ ਵਿਆਹ ਤੋਂ ਬਾਅਦ ਲੱਗਭੱਗ ਇੱਕ ਸਾਲ ਵਿੱਚ ਲੱਗਭੱਗ 100 ਵਾਰ ਸੈਕਸ ਕਰਦੇ ਹਨ.

ਹੁਣ ਅਸੀਂ ਗੱਲ ਕਰਦੇ ਹਾਂ ਕਿ ਕਿਸ ਦੇਸ਼ ਵਿੱਚ ਲੋਕ ਸਭ ਤੋਂ ਘੱਟ ਸੈਕਸ ਕਰਦੇ ਹਨ ਤਾਂ ਇਸ ਸੂਚੀ ਵਿੱਚ ਸਭ ਤੋਂ ਪਹਿਲਾ ਨੰਬਰ ਜਾਪਾਨ ਦਾ ਆਉਂਦਾ ਹੈ ਇੱਕ ਰਿਪੋਰਟ ਮੁਤਾਬਿਕ ਇਸ ਦੇਸ਼ ਦੇ ਲੋਕ ਇੱਕ ਸਾਲ ਵਿੱਚ ਲੱਗਭੱਗ 45 ਵਾਰ ਹੀ ਸੈਕਸ ਇਸ ਦੇਸ਼ ਦੀਆਂ ਅੋਰਤਾਂ ਸੈਕਸ ਤੋਂ ਬਿਲਕੁੱਲ ਵੀ ਸੰਤੁਸ਼ਟ ਨਹੀਂ ਹਨ, ਕਈ ਔਰਤਾਂ ਨੇ ਤਾਂ 34 ਸਾਲ ਦੀ ਉਮਰ ਤੱਕ ਇੱਕ ਵਾਰ ਵੀ ਸੈਕਸ ਨਹੀਂ ਕੀਤਾ, ਇਥੋਂ ਦੇ ਮਰਦਾਂ ਦੀ ਸੈਕਸ ਦੇ ਪ੍ਰਤੀ ਦਿਲਚਸਪੀ ਬਿਲਕੁੱਲ ਵੀ ਨਹੀਂ ਹੈ, ਕਈ ਜੋੜੇ ਤਾਂ ਪੰਦਰਾਂ ਦਿਨਾਂ ਵਿੱਚ ਸਿਰਫ ਇੱਕ ਵਾਰ ਹੀ ਸੈਕਸ ਕਰਦੇ ਹਨ, ਇਸ ਦੇਸ਼ ਦੀ ਸਰਕਾਰ ਵੀ ਇਸ ਪ੍ਰਤੀ ਬਹੁਤ ਚਿੰਤਤ ਹੈ ਕਿਉਂਕਿ ਸੈਕਸ ਪ੍ਰਤੀ ਦਿਲਚਸਪੀ ਕਾਰਨ ਇਸ ਦੇਸ਼ ਦੀ ਅਬਾਦੀ ਵੀ ਬਹੁਤ ਘਟ ਰਹੀ ਹੈ. ਪਰ ਇਸ ਦੇਸ਼ ਦੀ ਸਰਕਾਰ ਇਸ ਦਾ ਕੋਈ ਸਥਾਈ ਹੱਲ ਲੱਭਣ ਵਿਚ ਅਸਮਰਥ ਹੈ.

Popular Post
Advertisement
Trending