Contact Us
  0°C
mode_comment Editor calendar_month 27.01.18  watch_later 11.24 AM  timeline 347710  numbers 254  arrow_drop_down2
ਲੜਕੀਆਂ ਨੂੰ ਇੰਝ ਪਤਾ ਲੱਗਦਾ ਹੈ ਕਿ ਲੜਕੇ ਨੇ ਪਹਿਲਾਂ ਸੈਕਸ ਕੀਤਾ ਹੈ ਜਾਂ ਨਹੀਂ

ਆਮ ਤੌਰ ਤੇ ਲੜਕਿਆਂ ਦੇ ਮਨ ਵਿੱਚ ਇਹ ਜਾਨਣ ਦੀ ਉਤਸੁਕਤਾ ਹੁੰਦੀ ਹੈ ਕਿ ਲੜਕੀ ਨੇ ਪਹਿਲਾਂ ਸੈਕਸ ਕੀਤਾ ਹੈ ਜਾਂ ਨਹੀਂ, ਇਸ ਚੀਜ ਦਾ ਤਾਂ ਫਿਰ ਵੀ ਅਸਾਨੀ ਨਾਲ ਪਤਾ ਲਗਾਇਆ ਜਾ ਸਕਦਾ ਹੈ, ਪਰ ਕੀ ਤੁਾਹਨੂੰ ਪਤਾ ਹੈ ਕਿ ਲੜਕੇ ਨੇ ਪਹਿਲਾ ਸੈਕਸ ਕੀਤਾ ਹੈ ਜਾਂ ਨਹੀਂ ? ਇਸ ਗੱਲ ਦਾ ਵੀ ਕੁੜੀਆਂ ਪਤਾ ਲਗਾ ਲੈਂਦੀਆਂ ਹਨ, ਅੱਜ ਅਸੀਂ ਇਸ ਬਾਰੇ ਹੀ ਤੁਹਾਨੂੰ ਪੂ੍ਰੀ ਜਾਣਕਾਰੀ ਦੇਵਾਂਗੇ.

ਇਸ ਵਿੱਚ ਸਭ ਤੋਂ ਪਹਿਲਾ ਪਾਰਟ ਹੈ ਕਿਸ (Kiss), ਆਮ ਤੌਰ ਜਿਹੜੇ ਲੜਕਿਆਂ ਨੇ ਪਹਿਲਾਂ ਸੈਕਸ ਨਹੀਂ ਕੀਤਾ ਹੁੰਦਾ ਉਹ ਸਹੀ ਢੰਗ ਨਾਲ ਕਿਸ ਨਹੀਂ ਕਰ ਪਾਉਂਦੇ, ਪਹਿਲੀ ਵਾਰ ਕਿਸ ਕਰਦੇ ਸਮੇਂ ਲੜਕੇ ਸ਼ਰਮਾਉਂਦੇ ਹਨ ਅਤੇ ਆਪਣੀਆਂ ਅੱਖਾਂ ਬੰਦ ਕਰ ਲੈਂਦੇ ਹਨ. ਜੇਕਰ ਲੜਕੇ ਨੇ ਪਹਿਲਾਂ ਸੈਕਸ ਕੀਤਾ ਹੈ ਉਹ ਕਿਸ ਕਰਦੇ ਸਮੇਂ ਬਿਲਕੁੱਲ ਵੀ ਨਹੀਂ ਸ਼ਰਮਾਏਗਾ. ਇਹ ਇਸ ਚੀਜ ਦਾ ਪਤਾ ਲਗਾਉਣ ਦਾ ਵੱਡਾ ਸੰਕੇਤ ਹੈ. ਇਸ ਦਾ ਦੂਜਾ ਪਾਰਟ ਹੈ ਲੜਕਾ ਕਿੰਨਾਂ ਵੀ ਫਰੈਂਕ ਹੋਵੇ ਜੇਕਰ ਉਸਨੇ ਪਹਿਲਾਂ ਸੈਕਸ ਨਹੀਂ ਕੀਤਾ ਤਾਂ ਉਹ ਕੁੱਝ ਵੀ ਕਰਨ ਤੋਂ ਪਹਿਲਾ ਲੜਕੀ ਤੋਂ ਪੁੱਛੇਗਾ, ਪਰ ਜੇਕਰ ਲੜਕੇ ਨੇ ਪਹਿਲਾਂ ਸੈਕਸ ਕੀਤਾ ਹੈ ਤਾਂ ਉਹ ਤੁਹਾਡੀ ਇਜਾਜਤ ਨਹੀਂ ਮੰਗੇਗਾ. ਤੀਜਾ ਜੋ ਸਭ ਤੋਂ ਵੱਡਾ ਸੰਕੇਤ ਹੈ ਕਿ ਲੜਕੇ ਜਿੰਨੀਆਂ ਮਰਜੀ ਸੈਕਸੀ (ਪੋਰਨ) ਵੀਡੀਓ ਦੇਖਦੇ ਹੋਣ ਪਰ ਪਹਿਲੀ ਵਾਰ ਸੈਕਸ ਕਰਨ ਸਮੇ ਉਹਨਾਂ ਯੋਨੀ (ਵਜਾਇਨਾ) ਦਾ ਹੋਲ ਲੱਭਣ ਵਿੱਚ ਮੁਸ਼ਕਿਲ ਆਉਂਦੀ ਹੈ. ਜੇਕਰ ਲੜਕੇ ਨੇ ਪਹਿਲਾ ਸੈਕਸ ਕੀਤਾ ਹੈ ਤਾਂ ਉਸਨੂੰ ਇਸ ਮਾਮਲੇ ਵਿੱਚ ਕੋਈ ਪ੍ਰਾਬਲਮ ਨਹੀਂ ਆਉਂਦੀ.

ਇਸ ਦਾ ਚੌਥਾ ਪਾਰਟ ਹੈ ਕਿ ਲੜਕੇ ਨੇ ਪਹਿਲਾਂ ਸੈਕਸ ਨਹੀਂ ਕੀਤਾ ਤਾਂ ਉਸਨੂੰ ਸੈਕਸ ਤੋਂ ਪਹਿਲਾਂ ਰੋਮਾਂਸ ਕਰਨ ਦੀ ਬਜਾਏ ਸੈਕਸ ਕਰਨ ਦੀ ਜਲਦੀ ਹੈ, ਜੇਕਰ ਲੜਕੇ ਨੇ ਪਹਿਲਾ ਸੈਕਸ ਕੀਤਾ ਹੈ ਤਾਂ ਉਹ ਸੈਕਸ ਤੋਂ ਪਹਿਲਾ ਰੋਮਾਂਸ ਕਰੇਗਾ. ਇਸ ਦਾ ਪੰਜਵਾਂ ਪਾਰਟ ਹੈ ਜੋ ਲੜਕੇ ਪਹਿਲੀ ਵਾਰ ਸੈਕਸ ਕਰਦੇ ਹਨ ਉਹ ਜਲਦੀ ਹੀ ਸੰਭੋਗ ਤੱਕ ਪਹੁੰਚ ਜਾਂਦੇ ਹਨ, ਕਿਉਕਿ ਉਹ ਬਹੁਤ ਜਿਆਦਾ ਐਕਸਾਈਟਡ ਹੁੰਦੇ ਹਨ ਅਤੇ ਜਿਆਦਾ ਟਾਈਮ ਨਹੀਂ ਲਗਾ ਪਾਉਂਦੇ. ਕਿਉਕਿ ਉਹਨਾਂ ਇਸ ਦਾ ਜਿਆਦਾ ਤਜੁਰਬਾ ਨਹੀਂ ਹੁੰਦਾ ਜੇਕਰ ਲੜਕੇ ਨੇ ਪਹਿਲਾਂ ਸੈਕਸ ਕੀਤਾ ਹੈ ਤਾਂ ਉਹ ਸੰਭੋਗ ਲਈ ਟਾਈਮ ਲਗਾਵੇਗਾ. ਇਸ ਦਾ ਛੇਵਾਂ ਅਤੇ ਆਖਰੀ ਪਾਰਟ ਹੈ ਸੈਕਸ ਦੌਰਾਨ ਕੀਤੇ ਜਾਣ ਵਾਲੇ ਮੂਵਸ (Moves), ਜੇਕਰ ਲੜਕੇ ਨੇ ਪਹਿਲਾਂ ਸੈਕਸ ਨਹੀਂ ਕੀਤਾ ਤਾਂ ਉਹ ਸਹੀ ਢੰਗ ਨਾਲ ਸੈਕਸ ਨਹੀਂ ਕਰ ਸਕੇਗਾ ਕਿਉਂਕਿ ਉਸਨੂੰ ਮੂਵਸ ਬਾਰੇ ਜਿਆਦਾ ਜਾਣਕਾਰੀ ਨਹੀਂ ਹੁੰਦੀ. ਜੇਕਰ ਲੜਕੇ ਨੇ ਪਹਿਲਾਂ ਸੈਕਸ ਕੀਤਾ ਹੈ ਤਾਂ ਉਹ ਬਿਨਾਂ ਰੁਕੇ ਸੈਕਸ ਕਰ ਸਕਦਾ ਹੈ.

Popular Post
Advertisement
Trending