Contact Us
  0°C
mode_comment Editor calendar_month 05.07.19  watch_later 05.10 PM  timeline 119328  numbers 918  arrow_drop_down12
ਕੀ ਹੋਵੇਗਾ ਜੇਕਰ ਵਿਆਗ੍ਰਾ ਗੋਲੀ ਲੈਣ ਤੋਂ ਬਾਅਦ ਆਦਮੀ ਸੈਕਸ ਨਾ ਕਰੇ ਜਰੂਰ ਪੜੋ

ਵੈਸੇ ਤਾਂ ਸੈਕਸ ਤੋਂ ਬਿਨਾਂ ਵਿਆਗ੍ਰਾ ਗੋਲੀ ਲੈਣਾ ਆਦਮੀਆਂ ਲਈ ਇੱਕ ਅਸਧਾਰਨ ਗੱਲ ਹੈ ਪਰ ਫਿਰ ਵੀ ਬਹੁਤ ਸਾਰੇ ਲੋਕਾਂ ਦੇ ਮਨ ਵਿੱਚ ਇਹ ਜਾਣਨ ਦੀ ਉਤਸੁਕਤਾ ਹੁੰਦੀ ਹੈ ਕਿ ਜੇਕਰ ਸੈਕਸ ਤੋਂ ਬਿਨਾਂ ਹੀ ਵਿਆਗ੍ਰਾ ਗੋਲੀ ਲੈ ਲਈ ਜਾਵੇ ਤਾਂ ਕੀ ਹੋਵੇਗਾ. ਵੈਸੇ ਤਾਂ ਇਹ ਗੋਲੀ ਆਦਮੀ ਉਦੋਂ ਹੀ ਲਵੇਗਾ ਜਦੋਂ ਉਹ ਅਤੇ ਉਸਦਾ ਪਾਰਟਨਰ ਸੈਕਸ ਲਈ ਤਿਆਰ ਹੋਣਗੇ ਪਰ ਜੇਕਰ ਕਈ ਵਾਰ ਕੋਈ ਅਜਿਹੀ ਚੀਜ ਹੋ ਜਾਵੇ ਕਿ ਇਹ ਗੋਲੀ ਲੈਣ ਤੋਂ ਬਾਅਦ ਆਦਮੀ ਨੂੰ ਸੈਕਸ ਕੀਤੇ ਬਿਨਾ ਬਾਹਰ ਜਾਣਾ ਪੈ ਜਾਵੇ ਜਾਂ ਕੋਈ ਘਟਨਾ ਹੋ ਜਾਵੇ ਜਿਸ ਨਾਲ ਉਹ ਇਹ ਗੋਲੀ ਲੈਣ ਤੋਂ ਬਾਅਦ ਸੈਕਸ ਨਾ ਕਰ ਸਕੇ ਤਾਂ ਕੀ ਹੋਵੇਗਾ? ਇਹ ਸਵਾਲ ਬਹੁਤ ਸਾਰੇ ਲੋਕਾਂ ਦੇ ਮਨ ਵਿੱਚ ਘੁੰਮਦਾ ਰਹਿੰਦਾ ਹੈ ਅੱਜ ਅਸੀਂ ਤੁਹਾਨੂੰ ਇਸ ਦਾ ਸਹੀ ਉਤਰ ਦੇਣ ਜਾ ਰਹੇ ਹਾਂ.

ਜੇਕਰ ਵਿਆਗ੍ਰਾ ਗੋਲੀ ਲੈਣ ਤੋਂ ਬਾਅਦ ਆਦਮੀ ਸੈਕਸ ਨਾਂ ਕਰੇ ਤਾਂ ਇਸ ਦਾ ਸ਼ਰੀਰ ਉਪਰ ਕੋਈ ਬਹੁਤਾ ਬੁਰਾ ਪ੍ਰਭਾਵ ਨਹੀਂ ਪੈਂਦਾ ਪਰ ਹਾਂ ਕੁਝ ਛੋਟੇ ਮੋਟੇ ਸਾਈਡ ਇਫੈਕਟਸ ਹੋ ਸਕਦੇ ਹਨ ਜਿਵੇ ਕਿ: ਸਿਰ ਦਰਦ, ਚਿਹਰਾ ਲਾਲ ਹੋਣਾ, ਪੇਟ ਵਿੱਚ ਖਰਾਬੀ ਜਾਂ ਚੱਕਰ ਆਉਣਾ ਜੋ ਕਿ ਕੁਝ ਸਮੇਂ ਬਾਅਦ ਆਪਣੇ ਆਪ ਠੀਕ ਹੋ ਜਾਂਦੇ ਹਨ. ਜੇਕਰ ਤੁਸੀਂ ਚਾਹੋ ਤਾਂ ਸਿਰ ਦਰਦ ਪੈਰਾਸੀਟਾਮੋਲ ਦੀ ਗੋਲੀ ਲੈ ਸਕਦੇ ਹੋ. ਪਰ ਇਥੇ ਇਕ ਗੱਲ ਧਿਆਨ ਦੇਣ ਯੋਗ ਜਰੂਰ ਹੈ ਕਿ ਵਿਆਗ੍ਰਾ ਗੋਲੀ ਨੂੰ 24 ਘੰਟੇ ਵਿੱਚ ਸਿਰਫ ਇੱਕ ਵਾਰ ਹੀ ਲਿਆ ਜਾ ਸਕਦਾ ਹੈ. ਇਸਦਾ ਮਤਲਬ ਇਹ ਨਹੀਂ ਹੈ ਕਿ ਜੇਕਰ ਆਦਮੀ ਨੇ ਇਹ ਗੋਲੀ ਲੈਣ ਤੋਂ ਬਾਅਦ ਸੈਕਸ ਨਹੀਂ ਕੀਤਾ ਤਾਂ ਉਹ ਇਸ ਨੂੰ ਦੁਬਾਰਾ ਲੈ ਸਕਦਾ ਹੈ ਇਸ ਨਾਲ ਸ਼ਰੀਰ ਉਪਰ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ. ਉਹ ਇਸ ਦੀ ਵਰਤੋ ਅਗਲੇ ਦਿਨ ਹੀ ਕਰ ਸਕਦਾ ਹੈ.

Popular Post
Advertisement
Trending