Contact Us
  0°C
mode_comment Editor calendar_month 28.12.22  watch_later 01.48 PM  timeline 119218  numbers 920  arrow_drop_up25
ਭੁੱਲ ਕੇ ਵੀ ਨਾਂ ਕਰੋ ਇਹਨਾਂ ਸੈਕਸ ਪੋਜੀਸ਼ਨਾਂ ਦੀ ਵਰਤੋ ਟੁੱਟ ਸਕਦਾ ਹੈ ਤੁਹਾਡਾ ਲਿੰਗ

ਆਮ ਤੌਰ ਤੇ ਸੈਕਸ ਦਾ ਜਿਆਦਾ ਮਜਾ ਲੈਣ ਲਈ ਆਦਮੀ ਸੈਕਸ ਦੀਆਂ ਵੱਖ ਵੱਖ ਪੋਜੀਸ਼ਨਾਂ ਦੀ ਵਰਤੋਂ ਕਰਦੇ ਹਨ, ਜਿੱਥੇ ਸੈਕਸ ਪੋਜੀਸ਼ਨਾਂ ਸੈਕਸ ਦੇ ਆਨੰਦ ਨੂੰ ਦੁਗਣਾ ਕਰ ਦਿੰਦੀਆਂ ਹਨ, ਪਰ ਕਈ ਵਾਰ ਇਹ ਪੋਜੀਸ਼ਨਾਂ ਲਿੰਗ ਨੂੰ ਇਸ ਹੱਦ ਤੱਕ ਨੁਕਸਾਨ ਪਹੁੰਚਾਉਂਦੀਆਂ ਹਨ ਕਿ ਆਦਮੀ ਦਾ ਲਿੰਗ ਟੁੱਟ ਜਾਂ ਫਰੈਕਚਰ ਹੋ ਸਕਦਾ ਹੈ. ਅੱਜ ਅਸੀਂ ਤੁਹਾਨੂੰ ਓਹਨਾਂ ਪੋਜੀਸਨਾਂ ਬਾਰੇ ਦੱਸਾਂਗੇ ਜੋ ਲਿੰਗ ਨੁੰ ਨੁਕਸਾਨ ਪਹੁੰਚਾ ਸਕਦੀਆਂ ਹਨ.

ਸੈਕਸ ਐਕਸਪਰਟ ਦੀ ਮੰਨੀਏ ਤਾਂ ਤਾਂ ਲਿੰਗ ਨੂੰ ਚੋਟ ਉਸ ਵੇਲੇ ਪਹੁੰਚਦੀ ਹੈ ਜਦੋਂ ਲਿੰਗ ਤੇ ਬਹੁਤ ਜਿਆਦਾ ਪਰੈਸ਼ਰ ਆਵੇ ਉਹਨਾਂ ਨੇ ਕਿਹਾ ਕਿ ਪਹਿਲੀ ਵਾਰ ਸੈਕਸ ਦੌਰਾਨ ਅਜਿਹੀਆਂ ਪੋਜੀਸ਼ਨਾਂ ਦੀ ਵਰਤੋ ਨਹੀਂ ਕਰਨੀ ਚਾਹੀਦੀ. ਹਾਲ ਵੀ ਵਿੱਚ ਹੋਏ ਇੱਕ ਸਰਵੇ ਵਿੱਚ 18 ਤੋਂ 66 ਸਾਲ ਦੇ ਲੋਕਾਂ ਨੇ ਹਿੱਸਾ ਲਿਆ ਜਿਸ ਵਿੱਚ 77 ਲੋਕ ਸ਼ਾਮਿਲ ਸਨ ਜਿਹਨਾਂ ਦੇ ਲਿੰਗ ਸੈਕਸ ਦੌਰਾਨ ਫਰੈਕਚਰ ਹੋਏ ਸਨ. ਇਸ ਸਰਵੇ ਮੁਤਾਬਿਕ ਡੋਗੀ ਸਟਾਈਲ ਪੋਜੀਸ਼ਨ ਸਭ ਤੋਂ ਖਤਰਨਾਕ ਹੈ ਲੱਗਭੱਗ 40 ਲੋਕ ਅਜਿਹੇ ਸਨ ਜਿਹਨਾਂ ਦਾ ਲਿੰਗ ਡੋਗੀ ਸਟਾਈਲ ਕਾਰਨ ਫਰੈਕਚਰ ਹੋਇਆ ਸੀ ਅਤੇ ਬਾਕੀ ਲੋਕਾਂ ਦਾ ਲਿੰਗ ਫਰੈਕਚਰ ਵੂਮੈਨ ਔਨ ਟੋਪ ਸੈਕਸ ਪੋਜੀਸ਼ਨ ਕਾਰਨ ਹੋਇਆ ਸੀ ਜਿਸ ਵਿੱਚ ਸੈਕਸ ਦੌਰਾਨ ਔਰਤ ਆਦਮੀ ਦੇ ਉੱਪਰ ਬੈਠੀ ਹੁੰਦੀ ਹੈ.

Popular Post
Advertisement
Trending