Contact Us
  0°C
mode_comment Editor calendar_month 31.03.24  watch_later 06.26 PM  timeline 45848  numbers 1428  arrow_drop_up39
ਜਾਣੋ ਕਿਸ ਉਮਰ ਵਿੱਚ ਲਿੰ.ਗ ਦਾ ਸਾਈਜ ਵੱਧਣਾ ਰੁਕ ਜਾਂਦਾ ਹੈ

ਬਹੁਤ ਸਾਰੇ ਆਦਮੀਆਂ ਦੇ ਮਨ ਵਿੱਚ ਇਹ ਸਵਾਲ ਹੁੰਦਾ ਹੈ ਕਿ ਕਿਸ ਉਮਰ ਤੱਕ ਲਿੰ.ਗ ਦਾ ਸਾਈਜ ਵੱਧਦਾ ਰਹਿੰਦਾ ਹੈ? ਪਰ ਉਹਨਾਂ ਨੂੰ ਕਿਤੋਂ ਵੀ ਸਹੀ ਉੱਤਰ ਨਹੀਂ ਮਿਲਦਾ. ਅੱਜ ਦੇ ਇਸ ਆਰਟੀਕਲ ਵਿੱਚ ਅਸੀਂ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦੇਵਾਂਗੇ ਕਿ ਇਹ ਵੱਧਣਾ ਕਦੋਂ ਸ਼ੁਰੂ ਹੁੰਦਾ ਹੈ ਅਤੇ ਕਿਸ ਉਮਰ ਤੇ ਜਾ ਕੇ ਇਹ ਰੁਕ ਜਾਂਦਾ ਹੈ.

ਆਦਮੀ ਦੇ ਲਿੰ.ਗ ਜਿਆਦਾਤਰ ਕਿਸ਼ੋਰ (ਟੀਨ) ਅਵਸਥਾ ਦੇ ਵਿੱਚ ਹੀ ਵੱਧਦਾ ਹੈ. ਆਮ ਤੌਰ ਤੇ ਕਿਸ਼ੋਰ ਅਵਸਥਾ 9 ਤੋਂ 14 ਸਾਲ ਦੀ ਉਮਰ ਤੱਕ ਸ਼ੁਰੂ ਹੁੰਦੀ ਹੈ. ਅਤੇ ਲੱਗਭੱਗ ਪੰਜ ਸਾਲ ਤੱਕ ਰਹਿੰਦੀ ਹੈ. ਜੇਕਰ ਆਦਮੀ ਦੀ ਕਿਸ਼ੋਰ ਅਵਸਥਾ 14 ਸਾਲ ਦੀ ਉਮਰ ਤੋਂ ਸ਼ੁਰੂ ਹੁੰਦੀ ਹੈ ਤਾਂ ਉਹ ਲੱਗਭੱਗ 19 ਸਾਲ ਤੱਕ ਚੱਲੇਗੀ. ਅਤੇ ਇਸੇ ਉਮਰ ਦੌਰਾਨ ਹੀ ਉਸਦੇ ਲਿੰ.ਗ ਦਾ ਸਾਈਜ ਜਿਆਦਾ ਵੱਧੇਗਾ. ਇਸ ਲਈ ਇਹ ਕਿਹਾ ਜਾ ਸਕਦਾ ਹੈ ਕਿ ਆਦਮੀ ਦੇ ਲਿੰ.ਗ ਦਾ ਸਾਈਜ ਜਿਆਦਾਤਰ 19 ਸਾਲ ਦੀ ਉਮਰ ਤੱਕ ਹੀ ਵੱਧਦਾ ਹੈ ਉਸ ਤੋਂ ਬਾਅਦ ਇਸ ਦੇ ਸਾਈਜ ਦਾ ਵੱਧਣਾ ਰੁਕ ਜਾਦਾ ਹੈ.

Popular Post
Advertisement
Trending