Contact Us
  0°C
mode_comment Editor calendar_month 14.01.19  watch_later 11.27 AM  timeline 116886  numbers 943  arrow_drop_down2
ਹੁਣ ਔਰਤਾਂ ਨੂੰ ਸੈਕਸ ਦੇ ਲਈ ਨਹੀਂ ਪਵੇਗੀ ਮਰਦਾਂ ਦੀ ਜਰੂਰਤ

ਸੁਣਨ ਵਿੱਚ ਇਹ ਗੱਲ ਥੋੜੀ ਅਜੀਬ ਲੱਗਦੀ ਹੈ ਪਰ ਇਹ ਬਿੱਲਕੁੱਲ ਸੱਚ ਹੈ ਇੱਕ ਰਿਪੋਰਟ ਮੁਤਾਬਿਕ ਇਹ ਗੱਲ ਸਾਹਮਣੇ ਆਈ ਹੈ ਕਿ ਆਉਣ ਵਾਲੇ 10 ਸਾਲਾਂ ਤੱਕ ਔਰਤਾਂ ਨੂੰ ਸੈਕਸ ਕਰਨ ਦੇ ਲਈ ਮਰਦਾਂ ਦੀ ਲੋੜ ਨਹੀਂ ਪਵੇਗੀ, ਅੱਜ ਅਸੀਂ ਤੁਹਾਨੂੰ ਇਸ ਬਾਰੇ ਪੂ੍ਰੀ ਜਾਣਕਾਰੀ ਦੇਵਾਂਗੇ ਕਿ ਕਿਉਂ ਔਰਤਾਂ ਨੂੰ ਸੈਕਸ ਕਰਨ ਲਈ ਮਰਦਾਂ ਦੀ ਲੋੜ ਨਹੀਂ ਪਵੇਗੀ.

ਇਸ ਰਿਪੋਰਟ ਵਿੱਚ ਦੱਸਿਆ ਗਿਆ ਕਿ ਔਰਤਾਂ ਨੂੰ ਆਦਮੀਆਂ ਨਾਲੋਂ ਰੋਬੋਟ ਨਾਲ ਸੈਕਸ ਕਰਨਾ ਜਿਆਦਾ ਪਸੰਦ ਆ ਰਿਹਾ ਹੈ, ਆਉਣ ਵਾਲੇ ਦਸ ਸਾਲਾਂ ਤੱਕ ਆਦਮੀਆਂ ਦੀ ਜਰੂਰਤ ਹੀ ਨਹੀਂ ਰਹਿ ਜਾਵੇਗੀ, ਕਿਉਂਕਿ ਰੋਬੋਟ ਔਰਤਾਂ ਨੂੰ ਸੈਕਸ ਦੀ ਸੰਤੁਸ਼ਟੀ ਦੇਣ ਵਿੱਚ ਸਫਲ ਰਹੇ ਹਨ, ਇੱਕ ਸਰਵੇ ਦੌਰਾਨ ਇਹ ਵੀ ਦੱਸਿਆ ਗਿਆ ਹੈ ਕਿ 2025-26 ਤੱਕ ਔਰਤਾਂ ਆਦਮੀਆਂ ਦੇ ਨਾਲ ਨਹੀਂ ਸਗੋਂ ਰੋਬੋਟ ਦੇ ਨਾਲ ਸੈਕਸ ਕਰਨਾ ਪਸੰਦ ਕਰਨਗੀਆਂ. ਇਸ ਰਿਪੋਰਟ ਵਿੱਚ ਦੱਸਿਆ ਗਿਆ ਕਿ ਅੋਰਤਾਂ ਦਾ ਰੋਬੋਟ ਪ੍ਰਤੀ ਜਿਆਦਾ ਪਿਆਰ ਦੇਖਣ ਨੂੰ ਮਿਲ ਰਿਹਾ ਹੈ. ਇਸ ਸਰਵੇ ਵਿੱਚ ਕਈ ਔਰਤਾਂ ਤੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਦੱਸਿਆ ਉਹਨਾਂ ਨੂੰ ਆਦਮੀਆਂ ਨਾਲੋਂ ਰੋਬੋਟ ਨਾਲ ਸੈਕਸ ਕਰਨਾ ਜਿਆਦਾ ਪਸੰਦ ਹੈ, ਇਸ ਸਰਵੇ ਵਿਚ ਔਰਤਾਂ ਤੋਂ ਇਸ ਦੇ ਕਾਰਨ ਵੀ ਪੁੱਛੇ ਗਏ ਤਾਂ ਉਹਨਾਂ ਨੇ ਇਸ ਦੇ ਬਾਰੇ ਵੀ ਦੱਸਿਆ ਕਿ ਕਿਉਂ ਉਹ ਰਬੋਟ ਨਾਲ ਸੈਕਸ ਕਰਨਾਂ ਪਸੰਦ ਕਰਦੀਆਂ ਹਨ.

ਇਸ ਸਰਵੇ ਦੌਰਾਨ ਔਰਤਾਂ ਨੇ ਇਸ ਦੇ ਕਈ ਕਾਰਨ ਦੱਸੇ ਜਿਸ ਵਿੱਚੋਂ ਪਹਿਲਾ ਹੈ ਕਿ ਉਹ ਰੋਬੋਟਸ ਤੋਂ ਆਪਣੀ ਮਰਜੀ ਨਾਲ ਕੰਟਰੋਲ ਕਰ ਸਕਣਗੀਆਂ ਅਤੇ ਦੂਜਾ ਹੈ ਕਿ ਰੋਬੋਟਸ ਤੋਂ ਉਹ ਆਪਣੀ ਮਰਜੀ ਮਤਾਬਿਕ ਕੰਮ ਕਰਵਾ ਸਕਣਗੀਆ, ਤੀਜਾ ਹੈ ਕਿ ਰੋਬੋਟ ਕਦੇ ਉਹਨਾਂ ਨੂੰ ਸੈਕਸ ਕਰਨ ਲਈ ਨਾਂਹ ਨਹੀ ਕਰੇਗਾ, ਔਰਤਾਂ ਜਦੋਂ ਚਾਹੁਣ ਉਦੋਂ ਹੀ ਉਹਨਾਂ ਨਾਲ ਸੈਕਸ ਕਰ ਸਕਣਗੀਆਂ, ਅਤੇ ਨਾਂ ਹੀ ਰੋਬੋਟਸ ਕਦੇ ਥਕਾਵਟ ਮਹਿਸੂਸ ਕਰੇਗਾ ਉਹਨਾਂ ਨੇ ਇਹ ਵੀ ਕਿਹਾ ਕਿ ਕਈ ਵਾਰ ਔਰਤਾਂ ਦਾ ਸੈਕਸ ਦਾ ਮੂਡ ਹੁੰਦਾ ਹੈ ਪਰ ਆਦਮੀ ਉਹਨਾਂ ਨੂੰ ਸੈਕਸ ਕਰਨ ਲਈ ਮਨਾਂ ਕਰ ਦਿੰਦੇ ਹਨ ਜਿਸ ਨਾਲ ਉਹਨਾਂ ਨੂੰ ਸੈਕਸ ਦੀ ਸੰਤੁਸ਼ਟੀ ਨਹੀਂ ਮਿਲਦੀ ਇਸ ਕਾਰਨ ਹੀ ਉਹਨਾਂ ਨੂੰ ਸੈਕਸ ਕਰਨ ਲਈ ਰੋਬੋਟ ਪਸੰਦ ਆ ਰਹੇ ਹਨ, ਔਰਤਾਂ ਨੇ ਕਿਹਾ ਹੈ ਕਿ ਰੋਬੋਟਸ ਉਹਨਾਂ ਨੂੰ ਆਦਮੀਆਂ ਦੀ ਤਰਾਂ ਤਾਂ ਸੈਕਸ ਦਾ ਆਨੰਦ ਨਹੀਂ ਦੇ ਸਕਦੇ ਪਰ ਫਿਰ ਵੀ ਉਹ ਉਹਨਾਂ ਨੂੰ ਸੰਤੁਸ਼ਟ ਜਰੂਰ ਕਰ ਸਕਦੇ ਹਨ.

Popular Post
Advertisement
Trending