Contact Us
  0°C
mode_comment Editor calendar_month 15.07.23  watch_later 05.44 PM  timeline 87626  numbers 1186  arrow_drop_down3
ਜਾਣੋ ਸੈਕਸ ਦੌਰਾਨ ਲੜਕੀਆਂ ਦਾ ਵੀਰਜ ਨਿਕਲਣ ਵਿੱਚ ਕਿੰਨੇ ਮਿੰਟ ਲੱਗਦੇ ਹਨ

ਜਿਸ ਤਰਾਂ ਆਦਮੀਆਂ ਦਾ ਵੀਰਜ ਸਖਲਣ ਲੱਗਭੱਗ ਪੰਜ ਤੋਂ ਸੱਤ ਮਿੰਟ ਦੇ ਵਿੱਚ ਹੋ ਜਾਂਦਾ ਹੈ ਕੀ ਕਦੇ ਸੋਚਿਆ ਹੈ ਕਿ ਔਰਤਾਂ ਸੈਕਸ ਦੀ ਚਰਮ ਸੀਮਾ ਤੱਕ ਪਹੁਚਣ ਲਈ ਕਿੰਨਾਂ ਸਮਾਂ ਲੈਂਦੀਆ ਹਨ ਕਾਫੀ ਲੋਕਾਂ ਦੇ ਮਨ ਵਿੱਚ ਇਹ ਸਵਾਲ ਹੁੰਦਾ ਹੈ ਪਰ ਉਹਨਾਂ ਨੂੰ ਸਹੀ ਉੱਤਰ ਨਹੀਂ ਮਿਲਦਾ ਅੱਜ ਅਸੀਂ ਤੁਹਾਨੂੰ ਇਸ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ.

ਆਮ ਤੌਰ ਤੇ ਔਰਤਾਂ ਸੈਕਸ ਦੀ ਚਰਮ ਸੀਮਾ ਤੱਕ ਪਹੁਚਣ ਲਈ ਆਦਮੀਆਂ ਤੋਂ ਕਾਫੀ ਜਿਆਦਾ ਸਮਾਂ ਲੈਂਦੀਆਂ ਹਨ. ਤੁਹਾਨੂੰ ਇਹ ਜਾਣ ਕਿ ਹੈਰਾਨੀ ਹੋਵੇਗੀ ਕਿ ਕਈ ਔਰਤਾਂ ਸੈਕਸ ਦੀ ਚਰਮ ਸੀਮਾ ਤੱਕ ਪਹੁਚਣ ਲਈ ਵੀਹ ਮਿੰਟ ਤੱਕ ਦਾ ਸਮਾਂ ਵੀ ਲੈਂਦੀਆਂ ਹਨ ਅਤੇ ਕਈ ਔਰਤਾਂ ਅਜਿਹੀਆਂ ਵੀ ਹਨ ਜੋ ਕਿ ਸੈਕਸ ਦੀ ਚਰਮ ਸੀਮਾ ਤੱਕ ਸਿਰਫ ਤੀਹ ਸੈਕਿੰਡ ਵਿੱਚ ਹੀ ਪਹੁੰਚ ਜਾਂਦੀਆਂ ਹਨ. ਪਰ ਇੰਨੇ ਘੱਟ ਸਮੇਂ ਵਿੱਚ ਸੈਕਸ ਦੀ ਚਰਮ ਸੀਮਾ ਤੱਕ ਪਹੁਚਣ ਵਾਲੀਆਂ ਔਰਤਾਂ ਦੀ ਗਿਣਤੀ ਬਹੁਤ ਥੋੜੀ ਹੀ ਹੁੰਦੀ ਹੈ ਆਮ ਤੌਰ ਤੇ ਜਿਆਦਾਤਰ ਔਰਤਾਂ ਚਰਮ ਸੀਮਾ ਤੱਕ ਪਹੁੰਚਣ ਲਈ ਸੱਤ ਤੋਂ ਵੀਹ ਮਿੰਟ ਦਾ ਸਮਾਂ ਲੈਂਦੀਆਂ ਹਨ.

Popular Post
Advertisement
Trending