Contact Us
  0°C
mode_comment Editor calendar_month 03.10.26  watch_later 05.08 PM  timeline 8360  numbers 1730  arrow_drop_down31
ਵਿਆਹ ਦਾ ਝਾਂਸਾ ਦੇ ਕੇ ਆਪਣੇ ਦੋਸਤ ਨੂੰ ਬਣਾ ਦਿੱਤਾ ਮੁੰਡੇ ਤੋਂ ਕੁੜੀ ਲਿੰ.ਗ ਚੇਂਜ ਕਰਵਾ ਕੇ ਮੁਕਰ ਗਿਆ

ਅਜਬ ਗਜਬ ਮਾਮਲੇ ਵਿੱਚ ਇਕ ਨੌਜਵਾਨ ਨਾਲ ਵੱਡਾ ਧੋਖਾ ਹੋਇਆ. ਵਿਆਹ ਦੇ ਨਾਂ ’ਤੇ ਉਸਦਾ ਲਿੰਗ ਬਦਲਵਾ ਦਿੱਤਾ ਗਿਆ, ਪਰ ਬਾਅਦ ਵਿੱਚ ਉਸਦਾ ਪ੍ਰੇਮੀ ਹੀ ਮੁੱਕਰ ਗਿਆ. ਕਹਾਣੀ ਇਸ ਤਰਾਂ ਹੈ ਕਿ.

ਮਮਤਾਜ ਨਾਂ ਦੇ ਵਿਅਕਤੀ ਨੇ ਆਪਣੇ ਸਾਥੀ ਨੂੰ ਵਿਆਹ ਦਾ ਝਾਂਸਾ ਦੇ ਕੇ ਲਿੰਗ ਬਦਲਵਾਉਣ ਲਈ ਮਨਾਇਆ. ਦੋਵੇਂ ਇਕੱਠੇ ਆਰਕੈਸਟਰਾ ਵਿੱਚ ਕੰਮ ਕਰਦੇ ਸਨ ਤੇ ਦੋਸਤੀ ਪਿਆਰ ਵਿੱਚ ਬਦਲ ਗਈ ਸੀ. ਆਪਰੇਸ਼ਨ ਤੋਂ ਬਾਅਦ ਨੌਜਵਾਨ ਦੀ ਆਵਾਜ਼ ਤੇ ਸਰੀਰ ਵਿੱਚ ਵੱਡੇ ਬਦਲਾਅ ਆਏ ਅਤੇ ਉਸਨੇ ਆਪਣਾ ਨਾਂ ਵੀ ਬਦਲ ਲਿਆ. ਪਰ ਕੁਝ ਸਮੇਂ ਬਾਅਦ ਦੋਸ਼ੀ ਨੇ ਉਸਨੂੰ ਛੱਡ ਦਿੱਤਾ. ਪੁਲਿਸ ਨੇ ਮਮਤਾਜ ਖ਼ਿਲਾਫ਼ ਕਈ ਗੰਭੀਰ ਧਾਰਾਵਾਂ ਹੇਠ ਕੇਸ ਦਰਜ ਕਰਕੇ ਉਸਨੂੰ ਜੇਲ੍ਹ ਭੇਜ ਦਿੱਤਾ ਹੈ. ਇਹ ਘਟਨਾ ਗੋਰਖਪੁਰ ਦੀ ਹੈ.

Popular Post
Advertisement
Trending