Contact Us
  0°C
mode_comment Editor calendar_month 08.09.19  watch_later 04.43 PM  timeline 93896  numbers 1162  arrow_drop_down7
ਹਸਤਮੈਥੁਨ ਦੀ ਆਦਤ ਤੋਂ ਛੁਟਕਾਰਾ ਪਾਉਣ ਦੇ ਤਰੀਕੇ ਜਰੂਰ ਪੜੋ

ਜਿਆਦਾਤਰ ਲੋਕਾਂ ਨੂੰ ਹਸਤਮੈਥੁਨ ਬਾਰੇ ਆਪਣੇ ਦੋਸਤਾਂ ਤੋਂ ਹੀ ਪਤਾ ਲੱਗਦਾ ਹੈ. ਉਹਨਾਂ ਲੋਕਾਂ ਤੋਂ ਹੀ ਉਹ ਪੋਰਨ ਵੀਡੀਓ ਦੇਖਣਾ ਸਿੱਖਦੇ ਹਨ. ਪੋਰਨ ਵੀਡੀਓ ਦੀ ਆਦਤ ਜੇਕਰ ਤੁਹਾਨੂੰ ਇਹ ਪੈ ਗਈ ਤਾਂ ਇਸ ਤੋਂ ਛੁਟਕਾਰਾ ਪਾਉਣਾ ਮੁਸ਼ਕਿਲ ਹੋ ਜਾਂਦਾ ਹੈ. ਇਸ ਵਿੱਚ ਵਿਅਕਤੀ ਦਾ ਮਨ ਵਾਰ ਵਾਰ ਉਹੀ ਦੇਖਣ ਨੂੰ ਕਰਦਾ ਹੈ. ਇਹੀ ਚੀਜਾਂ ਉਸ ਵਿਅਕਤੀ ਨੂੰ ਵਾਰ ਵਾਰ ਹਸਤਮੈਥੁਨ ਲਈ ਉਕਸਾਉਂਦੀਆਂ ਹਨ.

ਸਭ ਤੋਂ ਪਹਿਲਾਂ ਹਸਤਮੈਥੁਨ ਦੀ ਆਦਤ ਤੋਂ ਛੁਟਕਾਰਾ ਪਾਉਣ ਲਈ ਵਿਅਕਤੀ ਨੂੰ ਪੋਰਨ ਵੀਡੀਓ ਨੂੰ ਦੇਖਣਾ ਬੰਦ ਕਰਨਾ ਹੋਵੇਗਾ. ਅਤੇ ਆਪਣੇ ਮਨ ਉਪਰ ਕੰਟਰੋਲ ਰੱਖਣਾ ਸਿੱਖਣਾ ਹੋਵੇਗਾ.ਦੂਜੇ ਨੰਬਰ ਤੇ ਹਨ ਸੈਕਸ ਸਟੋਰੀਜ, ਬਹੁਤ ਸਾਰਾ ਯੁਵਾ ਵਰਗ ਇੰਟਰਨੈਟ ਉਪਰ ਸੈਕਸ ਸਟੋਰੀਜ ਪੜ ਕੇ ਆਪਣਾ ਬਹੁਤ ਸਮਾਂ ਖਰਾਬ ਕਰਦੇ ਹਨ ਜਿਸ ਦਾ ਅਸਰ ਇਹ ਹੁੰਦਾ ਹੈ ਕਿ ਉਹ ਹਸਤਮੈਤੁਨ ਦੇ ਵੱਲ ਵੱਧਦੇ ਹਨ. ਤੀਜਾ ਹੈ ਕਿਸੇ ਵੀ ਅਸ਼ਲੀਲ ਚਰਚਾ ਤੋਂ ਦੂਰ ਰਹੋ, ਜਿਆਦਾਤਰ ਇਹ ਗੱਲਾਂ ਫ੍ਰੈਂਡ ਸਰਕਲ ਵਿੱਚ ਹੁੰਦੀਆਂ ਹਨ. ਚੌਥਾ ਹੈ ਲੜਕੀਆਂ ਦੇ ਬਾਰੇ ਨਾਂ ਸੋਚੋ, ਹਰ ਟਾਈਮ ਲੜਕੀਆਂ ਦੇ ਬਾਰੇ ਸੋਚਣ ਨਾਲ ਵੀ ਹਸਤਮੈਥੁਨ ਦੀ ਲਾਲਸਾ ਜਾਗਦੀ ਹੈ. ਹਸਤਮੈਥੁਨ ਤੋਂ ਬਚਣ ਲਈ ਆਪਣੇ ਆਪ ਨੂੰ ਬਿਜੀ ਰੱਖੋ ਤਾਂ ਕਿ ਮਨ ਵਿੱਚ ਇਸ ਬਾਰੇ ਖਿਆਲ ਹੀ ਨਾਂ ਆਵੇ, ਜਿੰਮ ਜੁਆਇਨ ਕਰੋ ਜਾਂ ਫਿਰ ਘਰ ਵਿੱਚ ਹੀ ਐਕਸਰਸਾਈਜ ਕਰੋ, ਰਾਤ ਸਮੇਂ ਜਲਦੀ ਸੌਵੋਂ ਤੇ ਜਲਦੀ ਉੱਠੋ. ਜੇਕਰ ਤੁਸੀਂ ਆਪਣੀ ਆਦਤ ਨੂੰ ਛੱਡਣ ਵਿੱਚ ਅਸਫਲ ਹੋ ਰਹੇ ਹੋ ਤਾਂ ਕਿਸੇ ਡਾਕਟਰ ਦੀ ਸਲਾਹ ਲਵੋ.

Popular Post
Advertisement
Trending