Contact Us
  0°C
mode_comment Editor calendar_month 10.07.19  watch_later 11.49 AM  timeline 116336  numbers 950  arrow_drop_down10
ਜਾਣੋ ਸੈਕਸ ਦੌਰਾਨ ਕਿਉਂ ਨਹੀਂ ਪਸੰਦ ਕਰਦੀਆਂ ਲੜਕੀਆਂ ਕੰਡੋਮ

ਵੈਸੇ ਤਾਂ ਸੇਫ (ਸੁਰੱਖਿਅਤ) ਸੈਕਸ ਦੇ ਲਈ ਕੰਡੋਮ ਹੀ ਸਭ ਤੋਂ ਵਧੀਆ ਤਰੀਕਾ ਹੈ ਪਰ ਕਈ ਵਾਰ ਆਦਮੀ ਇਸਦਾ ਇਸਤੇਮਾਲ ਕਰਨ ਤੋਂ ਪਰਹੇਜ ਕਰਦੇ ਹਨ ਜਦਕਿ ਕੁੱਝ ਔਰਤਾਂ ਵੀ ਅਜਿਹੀਆਂ ਹਨ ਜੋ ਕਿ ਕੰਡੋਮ ਦਾ ਇਸਤੇਮਾਲ ਕਰਨ ਵਿੱਚ ਅਸਿਹਜ (Uncomfortable) ਮਹਿਸੂਸ ਕਰਦੀਆਂ ਹਨ ਜਿਸ ਕਾਰਨ ਉਹ ਸੈਕਸ ਦਰਾਨ ਕੰਡੋਮ ਦਾ ਇਸਤੇਮਾਲ ਕਰਨ ਤੋਂ ਕਤਰਾਉਂਦੀਆਂ ਹਨ ਇਸ ਦੇ ਪਿੱਛੇ ਕੁਝ ਕਾਰਨ ਹੁੰਦੇ ਹਨ ਜੋ ਕਿ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ.

ਸਭ ਤੋਂ ਪਹਿਲਾਂ ਕਾਰਨ ਹੈ ਚਰਮ ਸੀਮਾ ਤੱਕ ਪਹੁੰਚਣ ਵਿੱਚ ਪਰੇਸ਼ਾਨੀ ਕਈ ਔਰਤਾਂ ਨੂੰ ਸੈਕਸ ਦੌਰਾਨ ਕੰਡੋਮ ਦੀ ਵਰਤੋ ਕਰਨ ਨਾਲ ਸੈਕਸ ਦੀ ਚਰਮ ਸੀਮਾ ਤੱਕ ਪਹੁਮਚਣ ਵਿੱਚ ਪਰੇਸ਼ਾਨੀ ਹੁੰਦੀ ਹੈ.

ਦੂਜਾ ਕਾਰਨ ਹੈ ਐਕਲਰਜੀ ਕੰਡੋਮ ਲੇਟੇਕਸ ਦਾ ਬਣਿਆ ਹੁੰਦਾ ਹੈ ਜਿਸ ਕਾਰਨ ਕਈ ਔਰਤਾਂ ਨੁੰ ਇਸ ਨਾਲ ਐਲਰਜੀ ਹੁੰਦੀ ਹੈ ਜਿਵੇਂ ਕਿ ਪਰਾਈਵੇਟ ਪਾਰਟ ਵਿੱਚ ਖੁਜਲੀ, ਡ੍ਰਾਈਨੈਸ ਆਦਿ.

ਤੀਜਾ ਕਾਰਨ ਹੈ ਗੰਧ ਦੇ ਕਾਰਨ ਅੱਜ ਕੱਲ ਕੰਡੋਮ ਵਿੱਚ ਕਈ ਤਰਾਂ ਦੇ ਫ੍ਰਾਗਰੈਂਸ ਵਰਤੇ ਜਾਂਦੇ ਹਨ ਜਿਸ ਨੂੰ ਖੋਲਦੇ ਹੀ ਉਸ ਦੀ ਗੰਧ ਖਿਲਰ ਜਾਂਦੀ ਹੈ ਜੋ ਔਰਤਾਂ ਗੰਧ ਦੇ ਪ੍ਰਤੀ ਸੈਂਸਟਿਵ ਹੁੰਦੀਆਂ ਹਨ ਉਹਨਾਂ ਲਈ ਇਹ ਚੀਜ ਸੈਕਸ ਦੇ ਹਾਰਮੋਨ ਵਿੱਚ ਰੁਕਾਵਟ ਪੈਦਾ ਕਰਦੀ ਹੈ.

Popular Post
Advertisement
Trending