Contact Us
  0°C
mode_comment Editor calendar_month 09.04.23  watch_later 09.27 PM  timeline 409486  numbers 186  arrow_drop_down3
ਜਾਣੋ ਸਵੇਰੇ ਉੱਠਦੇ ਸਮੇਂ ਆਦਮੀ ਦਾ ਲਿੰਗ ਖੜਾ ਕਿਉਂ ਹੁੰਦਾ ਹੈ

ਅਜਿਹਾ ਲੱਗਭੱਗ ਹਰ ਆਦਮੀ ਨਾਲ ਹੁੰਦਾ ਹੈ ਜਦੋਂ ਵੀ ਉਹ ਸਵੇਰੇ ਉੱਠਦਾ ਹੈ ਤਾਂ ਉਸਦਾ ਲਿੰਗ ਖੜਾ (ਇਰੈਕਟ) ਹੁੰਦਾ ਹੈ, ਇਸ ਨੂੰ ਲੈ ਕਿ ਬਹੁਤ ਸਾਰੇ ਲੋਕਾਂ ਦੇ ਮਨ ਵਿੱਚ ਇਹ ਸਵਾਲ ਆਉਂਦਾ ਹੈ ਕਿ ਅਜਿਹਾ ਕਿਉਂ ਹੁੰਦਾ ਹੈ ਅੱਜ ਅਸੀਂ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦੇਣ ਜਾ ਰਹੇ ਹਾਂ ਕਿ ਅਜਿਹਾ ਕਿਉਂ ਹੁੰਦਾ ਹੈ ਇਸ ਦੇ ਪਿੱਛੇ ਦਾ ਕਾਰਨ ਕੀ ਹੈ.

ਇਸ ਦੇ ਦੋ ਮੁੱਖ ਕਾਰਨ ਹਨ ਪਹਿਲਾ ਹੈ ਕਿ ਰਾਤ ਸਮੇਂ ਸਪਰਸ਼ ਅਤੇ ਫੀਲਿੰਗ ਨਾਲ ਪੈਰਾਸਿਮਪੈਥੇਟਿਕ ਨਰਵਸ ਸਿਸਟਮ ਉਤੇਜਤ ਹੋ ਜਾਂਦਾ ਹੈ ਜਿਸ ਕਾਰਨ ਲਿੰਗ ਵਿੱਚ ਖੂਨ ਦਾ ਪਰਵਾਹ ਤੇਜ ਹੋ ਜਾਂਦਾ ਹੇ ਜਿਸ ਕਾਰਨ ਲਿੰਗ ਖੜਾ ਹੋ ਜਾਂਦਾ ਹੈ ਇਸੇ ਨਰਵਸ ਸਿਸਟਮ ਕਾਰਨ ਹੀ ਆਦਮੀਆਂ ਦਾ ਲਿੰਗ ਬਿਨਾਂ ਕਿਸੇ ਸਪਰਸ਼ ਦੇ ਲਿੰਗ ਖੜਾ ਹੋ ਜਾਂਦਾ ਹੈ. ਇਸ ਦਾ ਦੂਜਾ ਕਾਰਨ ਹੈ ਕਿ ਰਾਤ ਨੂੰ ਸੌਂਦੇ ਸਮੇ ਆਦਮੀ ਦਾ ਦਿਮਾਗ ਇੱਕ ਖਾਸ ਤਰਾਂ ਦਾ ਐਸਿਡ ਛੱਡਦਾ ਹੈ ਜਿਸ ਦਾ ਨਾਮ ਨੋਰਾਡਰੀਨਾਲਾਈਨ ਹੈ ਇਸ ਕਾਰਨ ਵੀ ਲਿੰਗ ਰਾਤ ਸਮੇਂ ਖੜਾ ਹੋ ਜਾਂਦਾ ਹੈ.

Popular Post
Advertisement
Trending