Contact Us
  0°C
mode_comment Editor calendar_month 07.01.21  watch_later 07.47 PM  timeline 42306  numbers 1483  arrow_drop_down25
ਜਾਣੋ ਰਾਤ ਨੂੰ ਸੌਂਦੇ ਸਮੇਂ ਆਦਮੀ ਦਾ ਲਿੰਗ ਖੜਾ ਕਿਉਂ ਹੋ ਜਾਂਦਾ ਹੈ

ਅਜਿਹਾ ਲੱਗਭੱਗ ਹਰ ਆਦਮੀ ਨਾਲ ਹੁੰਦਾ ਹੈ ਜਦੋਂ ਵੀ ਉਹ ਸਵੇਰੇ ਉੱਠਦਾ ਹੈ ਤਾਂ ਉਸਦਾ ਲਿੰਗ ਖੜਾ (ਇਰੈਕਟ) ਹੁੰਦਾ ਹੈ, ਇਸ ਨੂੰ ਲੈ ਕਿ ਬਹੁਤ ਸਾਰੇ ਲੋਕਾਂ ਦੇ ਮਨ ਵਿੱਚ ਇਹ ਸਵਾਲ ਆਉਂਦਾ ਹੈ ਕਿ ਅਜਿਹਾ ਕਿਉਂ ਹੁੰਦਾ ਹੈ ਅੱਜ ਅਸੀਂ ਤੁਾਹਨੁੰ ਇਸ ਬਾਰੇ ਪੂਰੀ ਜਾਣਕਾਰੀ ਦੇਣ ਜਾ ਰਹੇ ਹਾਂ ਕਿ ਇਸ ਦੇ ਪਿੱਛੇ ਦਾ ਕੀ ਕਾਰਨ ਹੈ. ਇਸ ਦਾ ਮੁੱਖ ਕਾਰਨ ਹੈ ਕਿ ਰਾਤ ਸਮੇਂ ਸਪਰਸ਼ (ਘਰਸ਼ਣ) ਅਤੇ ਅਨੁਭਵ (ਫੀਲਿੰਗ) ਨਾਲ ਪੈਰਾਸਿਮਪੈਥੇਟਿਕ ਨਰਵਸ ਸਿਸਟਮ ਉਤੇਜਤ ਹੋ ਜਾਂਦਾ ਹੈ ਜਿਸ ਕਾਰਨ ਲਿੰਗ ਵਿੱਚ ਖੂਨ ਦਾ ਪਰਵਾਹ ਤੇਜ ਹੋ ਜਾਂਦਾ ਹੇ ਜਿਸ ਕਾਰਨ ਲਿੰਗ ਖੜਾ ਹੋ ਜਾਂਦਾ ਹੈ ਇਸੇ ਨਰਵਸ ਸਿਸਟਮ ਕਾਰਨ ਹੀ ਆਦਮੀਆਂ ਦਾ ਲਿੰਗ ਬਿਨਾਂ ਕਿਸੇ ਸਪਰਸ਼ ਦੇ ਲਿੰਗ ਇਰੈਕਟ ਹੋ ਜਾਂਦਾ ਹੈ. ਇਸ ਦਾ ਦੂਜਾ ਕਾਰਨ ਹੈ ਕਿ ਰਾਤ ਨੂੰ ਸੌਂਦੇ ਸਮੇ ਆਦਮੀ ਦਾ ਦਿਮਾਗ ਇੱਕ ਖਾਸ ਤਰਾਂ ਦਾ ਐਸਿਡ ਛੱਡਦਾ ਹੈ ਜਿਸ ਦਾ ਨਾਮ ਨੋਰਾਡਰੀਨਾਲਾਈਨ ਹੈ ਇਸ ਕਾਰਨ ਵੀ ਲਿੰਗ ਰਾਤ ਸਮੇਂ ਖੜਾ ਹੋ ਜਾਂਦਾ ਹੈ. ਜੇਕਰ ਤੁਸੀਂ ਸੋਚਦੇ ਹੋ ਕਿ ਇਹ ਕੋਈ ਸਮੱਸਿਆ ਹੈ ਤਾਂ ਅਜਿਹਾ ਕੁੱਝ ਵੀ ਨਹੀਂ ਹੈ ਅਜਿਹਾ ਹੋਣਾ ਸੁਭਾਵਿਕ ਹੈ.

Popular Post
Advertisement
Trending