Contact Us
  0°C
mode_comment Editor calendar_month 23.10.22  watch_later 01.27 PM  timeline 314402  numbers 302  arrow_drop_down2
ਜਾਣੋ ਸੈਕਸ ਕਰਨ ਨਾਲ ਕਿਓ ਹੋ ਜਾਂਦੇ ਹਨ ਲੜਕੀ ਦੇ ਬੂਬਸ (ਛਾਤੀਆਂ) ਅਤੇ ਹਿੱਪ ਵੱਡੇ

ਸੈਕਸ ਤੋਂ ਬਾਅਦ, ਆਦਮੀਆਂ ਅਤੇ ਔਰਤਾਂ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਹੁੰਦੀਆਂ ਹਨ. ਤੁਸੀਂ ਕਈ ਵਾਰ ਦੇਖਿਆ ਹੋਵੇਗਾ ਕਿ ਜ਼ਿਆਦਾਤਰ ਔਰਤਾਂ ਦੀਆਂ ਛਾਤੀਆਂ (ਬੂਬਸ) ਅਤੇ ਹਿਪਸ ਦਾ ਆਕਾਰ ਵਧਣਾ ਸ਼ੁਰੂ ਹੋ ਜਾਂਦਾ ਹੈ. ਬਹੁਤ ਘੱਟ ਲੋਕ ਜਾਣਦੇ ਹਨ ਕਿ ਅਜਿਹਾ ਕਿਉਂ ਹੁੰਦਾ ਹੈ. ਤਾਂ ਆਓ ਅੱਜ ਤੁਹਾਨੂੰ ਦੱਸਦੇ ਹਾਂ ਕਿ ਅਜਿਹਾ ਕਿਉਂ ਹੁੰਦਾ ਹੈ.

ਜੇਕਰ ਗੱਲ ਕਰੀਏ ਔਰਤ ਦੇ ਬੂਬਸ (ਛਾਤੀਆਂ) ਅਤੇ ਹਿੱਪ ਦੀ ਤਾਂ ਇਹਨਾਂ ਦੇ ਵਧਣ ਨਾਲ ਸੈਕਸ ਦਾ ਕੋਈ ਸੰਬੰਧ ਨਹੀਂ ਹੁੰਦਾ. ਜਿਆਦਾ ਸੈਕਸ ਕਰਨ ਨਾਲ ਇਹਨਾਂ ਉੱਪਰ ਕੋਈ ਅਸਰ ਨਹੀਂ ਪੈਂਦਾ. ਜੇਕਰ ਛੋਟੀ ਉਮਰ ਵਿੱਚ ਲੜਕੀ ਦੇ ਔਰਤ ਦੇ ਸਤਨ ਅਤੇ ਹਿੱਪ ਵੱਡੇ ਹੋ ਜਾਦੇ ਹਨ ਤਾਂ ਇਸਦਾ ਮਤਲਬ ਇਹ ਨਹੀਂ ਹੁੰਦਾ ਕਿ ਉਹ ਸੈਕਸ ਕਾਰਨ ਹੋਏ ਹਨ. ਇਸ ਦੇ ਹੋਰ ਅਨੇਕਾਂ ਕਾਰਨ ਹੋ ਸਕਦੇ ਹਨ ਜਿਵੇਂ ਕਿ ਸੈਕਸ ਕਰਨ ਨਾਲ ਹਾਰਮੋਨ ਚੇਂਜ ਹੋ ਜਾਂਦੇ ਹਨ ਜਿਸ ਕਾਰਨ ਭਾਰ ਵਧਣ ਨਾਲ ਇਹ ਵੱਡੇ ਹੋ ਸਕਦੇ ਹਨ, ਕੋਈ ਜੈਨੇਟਿਕ ਕਾਰਨ ਆਦਿ. ਇਸ ਲਈ ਇਹ ਸਿਰਫ ਲੋਕਾਂ ਦੇ ਮਨਾਂ ਦਾ ਵਹਿਮ ਹੁੰਦਾ ਹੈ ਜੇਕਰ ਸੈਕਸ ਕਰਨ ਨਾਲ ਇਹ ਚੀਜਾਂ ਵੱਡੀਆਂ ਹੁੰਦੀਆਂ ਤਾਂ ਹਰ ਔਰਤ ਦੀਆਂ ਇਹ ਚੀਜਾਂ ਵੱਡੀਆਂ ਹੋਣੀਆਂ ਸੀ ਪਰ ਜੋ ਕਿ ਨਹੀਂ ਹੁੰਦਾ.

Popular Post
Advertisement
Trending