Contact Us
  0°C
mode_comment Editor calendar_month 27.05.25  watch_later 12.34 PM  timeline 32692  numbers 1588  arrow_drop_up31
ਸੁਹਾਗਰਾਤ ਤੇ ਪਤੀ ਤੋਂ ਨਹੀਂ ਹੋਇਆ ਕੁੱਝ ਤਾਂ ਲੜਕੀ ਆਪਣੇ ਪਿਓ ਨੂੰ ਫੋਨ ਲਾ ਕੇ ਕਹਿੰਦੀ ਤੁਸੀਂ ਮੈਨੂੰ ਕਿਹੋ ਜੇ ਨਾਲ ਵਿਆਹ ਤਾ

ਇੱਕ ਬਹੁਤ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਜਦੋਂ ਲੜਕੀ ਨੂੰ ਪਤਾ ਲੱਗਿਆ ਕਿ ਉਸਦਾ ਪਤੀ ਨਾ.ਮਰਦ ਹੈ ਤਾਂ ਉਸਨੇ ਆਪਣੇ ਪਿਓ ਨੂੰ ਫੋਨ ਕਰ ਲਿਆ ਤੇ. ਪੂਰਾ ਮਾਮਲਾ ਇਸ ਤਰਾਂ ਸੀ ਕਿ.

ਲੜਕੀ ਦਾ ਵਿਆਹ 28 ਸਤੰਬਰ ਨੂੰ ਹੋਇਆ ਸੀ. ਸੁਹਾਗਰਾਤ ਵੇਲੇ ਲੜਕੀ ਨੂੰ ਪਤਾ ਲੱਗਿਆ ਕਿ ਉਸਦਾ ਪਤੀ ਨਾ.ਮਰਦ ਹੈ ਤਾਂ ਉਸਨੇ ਆਪਣੇ ਪਿਓ ਨੂੰ ਫੋਨ ਲਾ ਕੇ ਸਾਰਾ ਕੁੱਝ ਦੱਸ ਦਿੱਤਾ ਤੇ ਕਿਹਾ ਆਪਣੇ ਨਾਲ ਧੋਖਾ ਹੋਇਆ ਹੈ ਅਤੇ ਵਿਚੋਲੇ ਨੇ ਇਹ ਗੱਲ ਆਪਣੇ ਤੋਂ ਲੁਕੋ ਕੇ ਰੱਖੀ. ਇਸ ਤੋਂ ਬਾਅਦ ਲੜਕੀ ਪੇਕੇ ਚਲੀ ਗਈ ਅਤੇ ਲੜਕੀ ਦੇ ਪਰਿਵਾਰ ਵਾਲਿਆ ਨੇ ਵਿਚੋਲੇ ਨੂੰ ਘਰੇ ਬੁਲਾ ਕੇ ਉਸ ਦਾ ਕੁਟਾਪਾ ਕਰ ਦਿੱਤਾ. ਓਧਰ ਲੜਕੇ ਦੇ ਪਰਿਵਾਰ ਵੱਲੋਂ ਇਸ ਗੱਲ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ. ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ. ਇਹ ਘਟਨਾ ਯੂਪੀ ਦੀ ਹੈ.

Popular Post
Advertisement
Trending